ਕੀ ਤੁਸੀਂ ਕਿਤੇ ਪਲਾਸਟਿਕ ਵਾਲਾ ਸਲਾਦ ਤਾਂ ਖਾ ਰਹੇ ? ਸੋਸ਼ਲ ਮੀਡੀਆ ‘ਤੇ ਮੱਚਿਆ ਹੰਗਾਮਾ…
ਦਿੱਲੀ : ਸਲਾਦ ਸਾਨੂੰ ਤਾਕਤ ਦਿੰਦਾ ਹੈ। ਇਸ ਕਾਰਨ ਜ਼ਿਆਦਾਤਰ ਘਰਾਂ ‘ਚ ਲੋਕ ਇਸ ਨੂੰ ਭੋਜਨ ਦੇ ਨਾਲ ਜਾਂ ਵੱਖਰੇ ਤੌਰ ‘ਤੇ ਖਾਣਾ ਪਸੰਦ ਕਰਦੇ ਹਨ। ਹਰੇ ਪੱਤਿਆਂ ਵਾਲਾ ਰੋਮੇਨ ਸਲਾਦ ਬਹੁਤ ਸਾਰੇ ਘਰਾਂ ਵਿੱਚ ਸਲਾਦ ਵਜੋਂ ਵਰਤਿਆ ਜਾਂਦਾ ਹੈ। ਕਿਉਂਕਿ ਇਸ ‘ਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਰੋਮੇਨ