ਨਿੱਝਰ ਦੇ ਕਾਤਲਾਂ ਬਾਰੇ ਕੈਨੇਡਾ ਨੇ ਭਾਰਤ ਨੂੰ ਸੌਂਪੀ ਵੱਡੀ ਜਾਣਕਾਰੀ! ਹੁਣ ਸਾਜਿਸ਼ ਤੋਂ ਪਰਦਾ ਉੱਠੇਗਾ?
ਕੈਨੇਡਾ ਦੀ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (Integrated Homicide Investigation Team – IHIT) ਨੇ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਕਾਂਡ ਦੀ ਜਾਂਚ ਦੇ ਸਬੰਧ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਬਾਰੇ ਭਾਰਤੀ ਹਾਈ ਕਮਿਸ਼ਨ ਨੂੰ ਇਤਲਾਹ ਕਰ ਦਿੱਤਾ ਹੈ। ਆਈਐਚਆਈਟੀ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਹੈ ਕਿ ਇਹ ਗ੍ਰਿਫ਼ਤਾਰ ਆਦਮੀਆਂ
