ਸੰਤ ਸੀਚੇਵਾਲ ਨੇ ਸੰਸਦ ‘ਚ ਪੰਜਾਬ ਦੇ ਮੁੱਦੇ ਉਠਾਏ, ਰਾਜ ਸਭਾ ‘ਚ ਚੁੱਕੇ 14 ਸਵਾਲ
- by Gurpreet Singh
- August 1, 2024
- 0 Comments
ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ। ਉਨ੍ਹਾਂ ਨੇ ਜਿੱਥੇ ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ ਉਠਾਏ ਹਨ, ਉੱਥੇ ਹੀ ਪੰਜਾਬ ਦੀਆਂ ਲੋੜਾਂ ਨੂੰ ਵੀ ਪਾਰਲੀਮੈਂਟ ਵਿੱਚ ਪ੍ਰਮੁੱਖਤਾ ਨਾਲ ਰੱਖਿਆ ਹੈ। ਵੱਖ-ਵੱਖ ਮੰਤਰਾਲਿਆਂ ਨੂੰ ਹੁਣ ਤੱਕ ਸੰਤ ਸੀਚੇਵਾਲ ਵੱਲੋਂ ਉਠਾਏ ਗਏ ਕਰੀਬ 14
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਸੁਪਰੀਮ ਕੋਰਟ ਨੇ ਪੁੱਛਿਆ- ਕੀ ਸੀਐਮ ਹਾਊਸ ‘ਚ ਗੁੰਡੇ ਹੋਣੇ ਹਨ?
- by Gurpreet Singh
- August 1, 2024
- 0 Comments
ਦਿੱਲੀ : ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਰਿਸ਼ਵ ਕੁਮਾਰ ਨੂੰ ਸਖ਼ਤ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ‘ਉਨ੍ਹਾਂ (ਬਿਭਵ ਕੁਮਾਰ) ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਕੋਈ ਗੁੰਡਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਚ ਦਾਖਲ ਹੋ
ਨਾਬਾਲਿਗ ਡਰਾਇਵਰ ਹੋ ਜਾਣ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਮਾਪਿਆਂ ਨੂੰ ਹੋ ਸਕਦੀ ਜੇਲ੍ਹ ਤੇ ਜੁਰਮਾਨਾ
- by Manpreet Singh
- August 1, 2024
- 0 Comments
ਪੰਜਾਬ ਪੁਲਿਸ (Punjab Police) ਵੱਲੋਂ ਨਾਬਾਲਿਗ ਡਰਾਈਵਿੰਗ ਨੂੰ ਰੋਕਣ ਲਈ ਮੋਟਰ ਵਹੀਕਲ ਸੋਧ ਐਕਟ (Motor Vehicle Amendment Act 2019) ਨੂੰ ਲਾਗੂ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪੂਰੀ ਤਿਆਰੀ ਕਰਕੇ ਨਾਬਾਲਿਗ ਬੱਚਿਆਂ ਵੱਲੋਂ ਡਰਾਈਵਿੰਗ ਨੂੰ ਰੋਕਣ ਲਈ ਕਮਰ ਕੱਸੀ ਹੋਈ ਹੈ। ਇਸ ਦੇ ਲਈ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗਾਂ ਦੁਆਰਾ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ
ਪੰਜਾਬ ਵਿੱਚ ਮੀਂਹ ਨਾਲ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ! ਹਿਮਾਚਲ ’ਚ 3 ਥਾਵਾਂ ਤੇ ਬੱਦਲ ਫਟੇ, 50 ਤੋਂ ਵੱਧ ਲੋਕ ਲਾਪਤਾ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ – ਪੂਰਾ ਉੱਤਰ ਭਾਰਤ ਤੇਜ਼ ਮੀਂਹ ਦੀ ਵਜ੍ਹਾ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿੱਚ ਵੀ ਲਗਾਤਾਰ 31 ਜੁਲਾਈ ਤੋਂ ਮੀਂਹ ਪੈ ਰਿਹਾ ਹੈ। ਇਸ ਦੌਰਾਰ ਅੰਮ੍ਰਿਤਸਰ ਦੇ ਅਟਾਰੀ ਵਿਧਾਨਸਭਾ ਹਲਕੇ ਦੇ ਪਿੰਡ ਖੈਰਾਬਾਦ ਤੋਂ ਦਰਦਨਾਕ ਖ਼ਬਰ ਆਈ ਹੈ। ਮੀਂਹ ਦੀ ਵਜ੍ਹਾ ਕਰਕੇ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਜਿਸ
ਕੈਨੇਡਾ ਦੇ ਜਿਸ ਸ਼ਹਿਰ ਸਭ ਤੋਂ ਵੱਧ ਪੰਜਾਬੀ, ਉੱਥੇ ਨਸ਼ਿਆਂ ਨਾਲ ਇਕ ਸਾਲ ’ਚ 1158 ਲੋਕਾਂ ਨੇ ਤੋੜਿਆ ਦਮ, ਹਰ ਰੋਜ਼ 6 ਮੌਤਾਂ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਬ੍ਰਿਟਿਸ਼ ਕੋਲੰਬੀਆ ਭਾਰਤੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੰਜਾਬੀ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਪਰ ਇੱਥੋਂ ਜਿਹੜੀ ਖ਼ਬਰ ਆ ਰਹੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ। ਪੰਜਾਬ ਵਾਂਗ ਇੱਥੇ ਵੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ
ਨਵੀਂ ਬਣੀ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ
- by Gurpreet Singh
- August 1, 2024
- 0 Comments
ਦਿੱਲੀ – ਐਨਸੀਆਰ ਦੇ ਕਈ ਇਲਾਕਿਆਂ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਭਾਰੀ ਮੀਂਹ ਦੌਰਾਨ ਨਵੀਂ ਪਾਰਲੀਮੈਂਟ ਦੀ ਛੱਤ ਵਿੱਚੋਂ ਪਾਣੀ ਲੀਕ ਹੋਣ ਲੱਗਾ। ਨਵੀਂ ਸੰਸਦ ਭਵਨ ਦੀ ਛੱਤ ਤੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ
