ਪੰਜਾਬ,ਦੇਸ਼ ਵਿਦੇਸ਼ ਦੀਆਂ 10 ਵੱਡੀਆਂ ਖਬਰਾਂ
SGPC ਦੇ ਵੋਟਾਂ ਦੀ ਤਰੀਕ ਮੁੜ ਤੋਂ 16 ਸਤੰਬਰ ਤੱਕ ਵਧੀ
SGPC ਦੇ ਵੋਟਾਂ ਦੀ ਤਰੀਕ ਮੁੜ ਤੋਂ 16 ਸਤੰਬਰ ਤੱਕ ਵਧੀ
ਤਖਤ ਹਜ਼ੂਰ ਘੁਟਾਲੇ ਦੇ ਦੇ ਮੁਲਜਮ ਠਾਣ ਸਿੰਘ ਬੁੰਗਈ, ਰਵਿੰਦਰ ਸਿੰਘ ਤੇ ਧਰਮ ਸਿੰਘ ਝੀਲਦਾਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ
ਜਲੰਧਰ (Jalandhar) ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ (Charanjeet Singh Channi) ਨੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ (Anurag Thakur) ਦੀ ਟਿੱਪਣੀ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵਿਸ਼ੇਸ਼ ਅਧਿਕਾਰ ਦੇ ਉਲੰਘਣ ਦਾ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਚੰਨੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ
ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਮੈਡੀਕਲ ਪਾਲਿਸੀ ਅਤੇ LIC ਤੇ GST ਹਟਾਉਣ ਦੀ ਅਪੀਲ ਕੀਤੀ
ਪੈਰਿਸ ਓਲਿੰਪਕ (Paris Olympic) ਵਿੱਚ ਭਾਰਤੀ ਮਹਿਲਾ ਮੁਕੇਬਾਜ਼ ਲਵਲੀਨਾ ਬੋਰਗੋਹੇਨ (Lovelina Borgohen) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਵਾਟਰ ਫਾਇਨਵ ਵਿੱਚ ਪ੍ਰਵੇਸ ਕਰ ਲਿਆ ਹੈ। ਉਨ੍ਹਾਂ ਦਾ ਨਾਰਵੇ ਦੀ ਮੁੱਕੇਬਾਜ਼ ਸਨੀਵਾ ਹੈਫਸਟੇਡ ਨਾਲ ਮੁਕਾਬਲਾ ਸੀ, ਜਿਸ ਨੂੰ ਹਰਾ ਕੇ ਲਵਲੀਨਾ ਬੋਰਗੋਹੇਨ ਨੇ ਕਵਾਟਰ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਲਵਲੀਨਾ ਨੇ ਪਹਿਲੇ ਰਾਊਂਡ ਤੋਂ ਹੀ ਸਨੀਵਾ ਹੈਫਸਟੇਟ
ਈ.ਡੀ (ED) ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ ਵਿੱਚ 19 ਸਥਾਨਾਂ ‘ਤੇ ਤਲਾਸ਼ੀ ਅਭਿਆਨ ਚਲਾਇਆ ਹੈ। ਈ.ਡੀ ਨੇ ਇਹ ਕਾਰਵਾਈ ਜਾਅਲੀ ਆਯੁਸ਼ਮਾਨ ਭਾਰਤ AB_PMJAY ID ਕਾਰਡ ਬਣਾਉਣ ਅਤੇ ਕਈਆਂ ਦੇ ਖਿਲਾਫ ਯੋਜਨਾ ਦੀ ਉਲੰਘਣਾ ਕਰਨ ਕਰਕੇ ਕੀਤੀ ਹੈ। ਈ.ਡੀ ਵੱਲੋਂ 40 ਵਾਹਨਾਂ ’ਚ 150
ਅੰਮ੍ਰਿਤਸਰ: ਅਜਨਾਲਾ ਦੇ ਇੱਕ ਪਿੰਡ ਦੇ ਫੌਜੀ ਹਰਵੰਤ ਸਿੰਘ ਦੀ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਡਿਊਟੀ ਦੌਰਾਨ ਸਿਪਾਹੀ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਸਵੇਰੇ ਜਵਾਨ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਸਾਰਿਆਂ ਨੇ ਹੰਝੂ
ਬਿਹਾਰ(Bihar) ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ (Lalpatti) ਦੇ ਇਕ ਨਿੱਜੀ ਸਕੂਲ ਵਿਚ ਨਰਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਨੇ ਤੀਜੀ ਜਮਾਤ ਦੇ 10 ਸਾਲਾ ਬੱਚੇ ਨੂੰ ਗੋਲੀ ਮਾਰੀ ਹੈ। ਇਹ ਘਟਨਾ ਦੇ ਵਾਪਰਣ ਤੋਂ ਬਾਅਦ ਸਕੂਲ ਵਿੱਚ ਹੜਕੰਪ ਮੱਚ ਗਿਆ। ਇਹ ਗੋਲੀ ਵਿਦਿਆਰਥੀ ਦੀ
ਪੈਰਿਸ ਓਲਿੰਪਕ (Paris Olympic) ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਦੋ ਤਗਮੇ ਜਿੱਤੇ ਹਨ। ਇਸ ਦੌਰਾਨ ਬੈਡਮਿੰਟਨ ਤੋਂ ਵੀ ਚੰਗੀ ਖ਼ਬਰ ਆਈ ਹੈ। ਖਿਡਾਰੀ ਪੀ.ਵੀ ਸਿੰਧੂ ਨੇ ਆਪਣਾ ਦੂਜਾ ਮੈਚ ਜਿੱਤ ਲਿਆ ਹੈ। ਪੀਵੀ ਸਿੰਧੂ ਹੁਣ ਰਾਊਂਡ ਆਫ 16 ਨਾਕ ਆਊਟ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਐਸਟੋਨੀਆ ਦੀ ਕ੍ਰਿਸਟੀਨ ਕੁਬਾ ਨੂੰ 21-5,
ਬਿਉਰੋ ਰਿਪੋਰਟ – ਇਨਕਮ ਟੈਕਸ (Income Tax) ਭਰਨ ਦਾ 31 ਜੁਲਾਈ ਯਾਨੀ ਅੱਜ ਅਖੀਰਲਾ ਦਿਨ ਹੈ। ਜੇਕਰ ਤੁਸੀਂ ਰਿਟਰਨ ਫਾਈਲ ਨਹੀਂ ਕੀਤੀ ਹੈ ਤਾਂ ਤੁਹਾਨੂੰ ਕੱਲ ਤੋਂ 5 ਹਜ਼ਾਰ ਜੁਰਮਾਨਾ ਭਰਨਾ ਪਏਗਾ। ਹੁਣ ਤੱਕ 5 ਕਰੋੜ ਤੋਂ ਵੱਧ ਲੋਕ ITR ਫਾਈਲ ਕਰ ਚੁੱਕੇ ਹਨ। ਜੇਕਰ ਤੁਹਾਡੀ ਆਮਦਨ 5 ਲੱਖ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ 5,000