India

ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 151 ਮੌਤਾਂ, 220 ਲਾਪਤਾ, ਬਚਾਅ ਕਾਰਜ ਜਾਰੀ

ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 151 ਤੱਕ ਪਹੁੰਚ ਗਈ ਹੈ। 116 ਹਸਪਤਾਲ ਵਿੱਚ ਹਨ, ਜਦੋਂ ਕਿ 220 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੋਮਵਾਰ ਦੇਰ ਰਾਤ ਮੁੰਡਾਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਘਰ, ਪੁਲ, ਸੜਕਾਂ ਅਤੇ ਵਾਹਨ

Read More
India

ਸੱਪ ਨੇ ਫੌਜੀ ਦਾ ਘਰ ਕੀਤਾ ਬਰਬਾਦ, ਪਰਿਵਾਰ ਨੇ ਫੌਜ ਤੋਂ ਕੀਤੀ ਵੱਡੀ ਮੰਗ

ਬਰਨਾਲਾ (Barnala) ਜ਼ਿਲ੍ਹੇ ਨਾਲ ਸਬੰਧਿਤ ਫੌਜੀ ਜਵਾਨ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਸੱਪ ਦਾ ਡੰਗਣਾ ਹੈ। ਉਹ ਜੰਮੂ ਕਸ਼ਮੀਰ (Jammu-Kashmir) ਦੇ ਨੌਸਹਿਰਾ ਵਿੱਚ ਤਾਇਨਾਤ ਸੀ। ਜਵਾਨ ਸਿਮਰਨਦੀਪ ਸਿੰਘ ਆਪਣੇ ਕੋਰਸ ਲਈ ਕੁਝ ਦਿਨ ਤੋਂ ਅੰਬਾਲਾ ਆਇਆ ਹੋਇਆ ਸੀ। ਅੰਬਾਲਾ ਵਿਖੇ ਹੀ ਉਸ ਦੀ ਸੱਪ ਵੱਲੋਂ ਡੰਗਣ ਕਾਰਨ ਮੌਤ ਹੋ ਗਈ

Read More
India Punjab

ਘੱਟ ਫੰਡ ਮਿਲਣ ਦੇ ਬਾਵਜੂਦ ਪੰਜਾਬ ਦੇ ਖਿਡਾਰੀਆਂ ਕੀਤੀ ਕਮਾਲ, ਪੈਰਿਸ ਓਲਿੰਪਕ ‘ਚ ਭੇਜੇ ਇੰਨੇ ਖਿਡਾਰੀ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਦੇ ਕਈ ਖਿਡਾਰੀ ਭਾਗ ਲੈ ਰਹੇ ਹਨ ਇਸ ਵਿੱਚ ਪੰਜਾਬ (Punjab) ਦੇ 19 ਖਿਡਾਰੀ ਸ਼ਾਮਲ ਹਨ, ਜੋ ਹਰਿਆਣਾ (Haryana) ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਪੈਰਿਸ ਵਿੱਚ ਹੋ ਰਹੀਆਂ ਓਲਿੰਪਕ ਵਿੱਚ ਹਰਿਆਣਾ ਨੇ ਸਭ ਤੋਂ ਵੱਧ 24 ਖਿਡਾਰੀ ਭੇਜੇ ਹਨ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ 19 ਖਿਡਾਰੀ

Read More
India Punjab

ਫੇਰ ਵਿਵਾਦਾਂ ’ਚ ਘਿਰੇ ਮੁਹਾਲੀ ਦੇ MLA ਕੁਲਵੰਤ ਸਿੰਘ! ਦਿੱਲੀ ’ਚ ਮਾਮਲਾ ਦਰਜ! 150 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ

ਬਿਉਰੋ ਰਿਪੋਰਟ: ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇਐਲਪੀਐਲ) ਖ਼ਿਲਾਫ਼ ਅਦਾਲਤੀ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ-ਐਨਸੀਆਰ ਵਿੱਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਮਜੀਐਫ ਬਿਲਡਰ ਕੰਪਨੀ ਦੀ ਤਰਫ਼ੋਂ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਐਮਜੀਐਫ ਬਿਲਡਰ

Read More
India Sports

ਓਲੰਪਿਕ ਦੇ ਪੂਲ B ’ਚ ਭਾਰਤੀ ਹਾਕੀ ਟੀਮ ਟਾਪ ’ਤੇ ਪਹੁੰਚੀ! ਆਇਰਲੈਂਡ ਨੂੰ ਹਰਾਉਣ ’ਚ ਹਰਮਨਪ੍ਰੀਤ ਰਹੇ ਮੈਚ ਦੇ ਹੀਰੋ

ਬਿਉਰੋ ਰਿਪੋਰਟ – ਓਲੰਪਿਕ ਹਾਕੀ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਦਾ ਅੱਜ ਸ਼ਾਨਦਾਰ ਦਿਨ ਰਿਹਾ। ਟੀਮ ਇੰਡੀਆ ਨੇ ਆਇਰਲੈਂਡ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੀ ਦੋਵੇਂ ਗੋਲ ਕੀਤੇ ਹਨ। ਇਸ ਦੇ ਨਾਲ ਭਾਰਤ ਪੂਲ -B ਵਿੱਚ ਟਾਪ ’ਤੇ ਪਹੁੰਚ ਗਿਆ ਹੈ। ਹੁਣ ਕੁਆਰਟਰ ਫਾਈਨਲ ਵਿੱਚ ਭਾਰਤ ਦੀ

Read More
India Punjab

ਬਜ਼ੁਰਗ NRI ਜੋੜੇ ਦੀ ਜਾਨ ਬਚਾਉਣ ਵਾਲੇ ਡਰਾਈਵਰ ਨੂੰ ਮਿਲੇਗਾ 1 ਲੱਖ ਦਾ ਇਨਾਮ

ਬਿਉਰੋ ਰਿਪੋਰਟ – ਦਿੱਲੀ ਤੋਂ ਪੰਜਾਬ ਆਉਂਦੇ ਸਮੇਂ NRI ਪਰਿਵਾਰ ’ਤੇ ਹਰਿਆਣਾ ਵਿੱਚ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ੀਰੋ FIR ਦਰਜ ਕੀਤੀ ਹੈ। ਇਸ ਦੇ ਨਾਲ ਹੀ ਅੱਗੇ ਦੀ ਜਾਂਚ ਰੋਹਤਕ ਪੁਲਿਸ ਕਰੇਗੀ। ਇਸ ਮਾਮਲੇ ਵਿੱਚ ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ NRI

Read More