‘ਸੁਖਬੀਰ ਬਾਦਲ ਨੇ ਹਿਕ ਕੇ ਹੱਥ ਮਾਰ ਕੇ ਕਿਹਾ ਸਾਰੇ ਸਿਸਟਮ ਦਾ ਮੈਂ ਬਾਬਾ ਹਾਂ’! ਸੌਦਾ ਸਾਧ ਦੀ ਮੁਆਫ਼ੀ ‘ਤੇ ਗਵਾਹ ਕਲੇਰ ਦਾ ਵੱਡਾ ਖੁਲਾਸਾ !
ਬਿਉਰੋ ਰਿਪੋਰਟ – ਬਰਗਾੜੀ ਬੇਅਦਬੀ ਤੋਂ ਲੈਕੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਵੱਲੋਂ ਮਿਲੀ ਮੁਆਫ਼ੀ ਅਤੇ ਇਸ ਪੂਰੇ ਮੁਆਫ਼ੀਨਾਮੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਲੈਕੇ ਡੇਰੇ ਦੀ ਸਿਆਸੀ ਵਿੰਗ ਨਾਲ ਜੁੜੇ ਪ੍ਰਦੀਪ ਕਲੇਰ ਨੇ ਵੱਡਾ ਖੁਲਾਸਾ ਕੀਤਾ ਹੈ । ਧਾਰਾ 164 ਅਧੀਨ ਪੁਲਿਸ ਨੂੰ ਦਿੱਤੇ
