India Punjab

Verka ਤੇ Amul ਨੇ ਵਧਾਏ ਦੁੱਧ ਦੇ ਰੇਟ, ਜਾਣੋ ਨਵੀਆਂ ਕੀਮਤਾਂ

ਵੇਰਕਾ ਅਤੇ ਅਮੁਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

Read More
India

ਸਬ ਇੰਸਪੈਕਟਰ ਮਾਮਲੇ ਵਿੱਚ ਕੋਰਟ ਨੇ ਸੁਣਾ ਦਿੱਤਾ ਵੱਡਾ ਫੈਸਲਾ, ਜਾਣੋ ਸਾਰਾ ਮਾਮਲਾ

ਸਬ ਇੰਸਪੈਕਟਰ ਕਤਲ ਕੇਸ ਵਿੱਚ ਬਦਮਾਸ਼ ਨਰੇਸ਼ ਨੂੰ ਮੌਤ ਦੀ ਸਜ਼ਾ ਹੋਈ ਹੈ। ਹਰਿਆਣਾ ਦੀ ਰੇਵਾੜੀ ਜ਼ਿਲ੍ਹਾ ਅਦਾਲਤ ਨੇ ਇਹ ਵੱਡਾ ਫੈਸਲ ਸੁਣਾਇਆ ਹੈ।

Read More
India

ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ , ਇੱਕ ਸਾਲ ‘ਚ ਤੀਜੀ ਵਾਰ ਮਿਲੀ ਪੈਰੋਲ

Ram Rahim ਅੱਜ 6.55 ਵਜੇ ਪੈਰੋਲ ’ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਉਸਨੁੰ ਭਾਰੀ ਸੁਰੱਖਿਆ ਹੇਠ ਯੂ ਪੀ ਵਿਚ ਬਾਗਪਤ ਲਿਜਾਇਆ ਜਾ ਰਿਹਾ ਹੈ।

Read More
India

12 ਨਵੰਬਰ ਨੂੰ ਹੋਵੇਗੀ ਹਿਮਾਚਲ ਵਿਧਾਨਸਭਾ ਦੀ ਚੋਣ,ਇਸ ਤਰੀਕ ਨੂੰ ਆਉਣਗੇ ਨਤੀਜੇ

ਹਿਮਾਚਲ ਵਿਧਾਨਸਭਾ ਦੀਆਂ ਚੋਣਾਂ ਇੱਕ ਹੀ ਗੇੜ ਵਿੱਚ ਹੋਣਗੀਆਂ

Read More
India International

ਹਨੇਰੇ ਦੇ ਵਿਚਕਾਰ ਉਮੀਦ ਦੀ ਕਿਰਨ ਜਗਾਉਂਦੀ ਹੈ ਭਾਰਤੀ ਅਰਥਵਿਵਸਥਾ : IMF Chief

‘ਦ ਖ਼ਾਲਸ ਬਿਊਰੋ :  ਭਾਰਤੀ ਅਰਥਵਿਵਸਥਾ ਨੂੰ ਹਨੇਰੇ ਦੇ ਵਿਚਕਾਰ ਇੱਕ ਉਮੀਦ ਦੀ ਕਿਰਨ ਹੈ। ਇਸ ਗੱਲ ਦਾ ਪ੍ਰਗਟਾਵਾ IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਜਾਰਜੀਵਾ (Kristalina Georgieva) ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਤਾਕਤ ਨਾਲ ਦੁਨੀਆ ਦੀ

Read More
India

ਅੰਬਾਲਾ ADGP ਦੀ ਕੋਠੀ ‘ਚ ਸ਼ਰਾਬ ਪੀਂਦੇ ਖਾਕੀ ਸਮੇਤ ਪੰਜ ਕਾਬੂ, ਬਾਅਦ ‘ਚ ਛੱਡੇ

ਸ਼ਰਾਬ ਪੀਣ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਧਾਰਾ 451, 72 ਸੀ (ਬੀ)-4-2020 ਐਕਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬਾਅਦ ਵਿੱਚ ਮੁਲਜ਼ਮਾਂ ਨੂੰ ਪੁਲੀਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹ।

Read More
India

ਦੋ ਪਤਨੀਆਂ ਨੇ ਇੱਕ ਪਤੀ ਬੀਜੇਪੀ ਸਾਂਸਦ ਲਈ ਰੱਖਿਆ ਕਰਵਾਚੌਥ ਦਾ ਵਰਤ…

ਮੀਨਾਕਸ਼ੀ ਅਤੇ ਰਾਜਕੁਮਾਰੀ ਦੋ ਭੈਣਾਂ ਹਨ। ਰਾਜਕੁਮਾਰੀ ਅਧਿਆਪਕਾ ਹੈ ਅਤੇ ਦੂਸਰੀ ਪਤਨੀ ਮੀਨਾਕਸ਼ੀ ਇੱਕ ਗੈਸ ਏਜੰਸੀ ਦੀ ਮਾਲਕਣ ਹੈ।

Read More
India

ਡੇਰਾ ਮੁਖੀ ਦੀ 40 ਦਿਨਾਂ ਦੀ ਪੈਰੋਲ ਮਨਜ਼ੂਰ ; ਇੱਕ ਸਾਲ ‘ਚ ਤੀਜੀ ਵਾਰ ਜੇਲ੍ਹ ਤੋਂ ਆਵੇਗਾ ਬਾਹਰ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

Read More
India International

ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਖੁਸ਼ਖਬਰੀ, ਇਸ ਦੇਸ਼ ‘ਚ ਪੂਰੀ ਹੋਵੇਗੀ ਪੜ੍ਹਾਈ

ਉਜ਼ਬੇਕਿਸਤਾਨ ਤੋਂ ਜੰਗ ਪ੍ਰਭਾਵਿਤ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਦਿੱਤਾ ਹੈ।

Read More
India

ਨਸ਼ਿਆਂ ਦੇ ਕਾਰੋਬਾਰ ‘ਚ ਕੁੜੀਆਂ ਦੀ ਐਂਟਰੀ, ਸਕੂਟੀ ‘ਤੇ ਸਕੂਲਾਂ-ਕਾਲਜਾਂ ਤੇ ਕਲੱਬਾਂ ਨੇੜੇ ਵੇਚ ਰਹੀਆਂ ਨਸ਼ੇ

Ranchi News: ਨਸ਼ੇ ਦੇ ਵਪਾਰੀ ਔਰਤਾਂ ਨੂੰ ਆਪਣਾ ਸਾਫਟ ਟਾਰਗੇਟ ਬਣਾ ਰਹੇ ਹਨ ਅਤੇ ਫਿਰ ਉਨ੍ਹਾਂ ਦੀ ਮਦਦ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਔਰਤਾਂ ਦੀ ਐਂਟਰੀ ਵੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ।

Read More