ਕਿਸਾਨਾਂ ਦੇ ਦਿੱਲੀ ਕੂਚ ਤੋੋਂ ਪਹਿਲਾਂ ਇੰਟਰਨੈਟ ਬੰਦ!
- by Manpreet Singh
- December 6, 2024
- 0 Comments
ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ (Shambhu and Khanauri Border) ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਸੀ ਪਰ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਹੀ ਸਖਤੀ ਕੀਤੀ ਗਈ ਸੀ ਪਰ ਹੁਣ ਹਰਿਆਣਾ ਦੇ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਵੱਡਾ ਹੁਕਮ ਜਾਰੀ ਕਰਦਿਆਂ ਅੰਬਾਲਾ ਵਿਚ ਇੰਟਰਨੈਟ ਬੰਦ ਕਰ ਦਿੱਤਾ
1 ਘੰਟੇ ਤੱਕ ਜਥੇਦਾਰ ਸਾਹਿਬ ਤੇ SGPC ਪ੍ਰਧਾਨ ਦੀ ਮੀਟਿੰਗ ! ਪਾਰਟੀ ਨਾਲ ਜੁੜੇ ਇਸ ਵੱਡੇ ਮੁੱਦੇ ‘ਤੇ ਚਰਚਾ
- by Preet Kaur
- December 6, 2024
- 0 Comments
ਬਿਉਰੋ ਰਿਪੋਰਟ – ਸੁਖਬੀਰ ਸਿੰਘ ਬਾਦਲ (Sukhbir Singh Badal) ਤਖਤ ਕੇਸਗੜ੍ਹ ਸਾਹਿਬ ਚੌਥੇ ਦਿਨ ਦੀ ਸੇਵਾ ਨਿਭਾ ਰਹੇ ਹਨ । ਇਸ ਦੌਰਾਨ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਦੀ ਜਥੇਦਾਰ ਸ੍ਰੀ ਅਕਾਲ ਤਖਤ ਗਿਆਨ ਰਘਬੀਰ ਸਿੰਘ (Jathedar Raghubir Singh) ਨਾਲ 1 ਘੰਟੇ ਤੱਕ ਅਹਿਮ ਮੀਟਿੰਗ ਹੋਈ । ਸ਼ੁੱਕਰਵਾਰ 6 ਦਸੰਬਰ ਨੂੰ ਅਕਾਲੀ
ਚੰਡੀਗੜ੍ਹ ਦੇ 5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਪੁਲਿਸ ਚੱਪੇ-ਚੱਪੇ ਦੀ ਤਲਾਸ਼ੀ ਲੈ ਰਰੀ ਹੈ
- by Preet Kaur
- December 6, 2024
- 0 Comments
ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਮਸ਼ਹੂਰ 5 ਸਟਾਰ ਹੋਟਲ ਲਲਿਤ (Hotel lalit) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ । ਹੋਟਲ ਲਲਿਤ ਦੀ ਚੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਪਹੁੰਚ ਚੁੱਕੇ ਹਨ । ਪੁਲਿਸ ਅਤੇ ਬੰਬ ਨਿਰੋਧਕ ਦਸਤੇ ਹੋਟਲ ਦੇ ਕੋਨੇ-ਕੋਨੇ ਦੀ
ਪੰਜਾਬ ‘ਚ ਇਸ ਦਿਨ ਤੇਜ਼ ਮੀਂਹ ! ਫਿਰ ਕੱਢੇਗੀ ਠੰਡ ਵੱਟ ! 4 ਡਿਗਰੀ ਤਾਪਮਾਨ ਡਿੱਗਿਆ
- by Preet Kaur
- December 6, 2024
- 0 Comments
ਬਿਉਰੋ ਰਿਪੋਰਟ – ਪੰਜਾਬ-ਚੰਡੀਗੜ੍ਹ ਦੇ ਮੌਸਮ (Punjab Weather) ਨੂੰ ਲੈ ਕੇ ਮੌਸਸ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ । 8 ਦਸੰਬਰ ਨੂੰ ਪੱਛਮੀ ਗੜਬੜੀ ਮੁੜ ਤੋਂ ਐਕਟਿਵ (Western Disturbance) ਹੋ ਸਕਦੀ ਹੈ । ਜਿਸ ਦੇ ਵਜ੍ਹਾ ਕਰਕੇ ਪਹਾੜਾ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ (Rain) ਪੈਣ ਦੇ ਅਸਾਰ ਹਨ । ਜੇਕਰ ਅਜਿਹਾ ਹੁੰਦਾ ਹੈ
ਦਿੱਲੀ ਕੂਚ ਤੋਂ ਠੀਕ ਪਹਿਲਾਂ ਅੰਬਾਲਾ ਡੀਸੀ ਦਾ ਨਵਾਂ ਆਦੇਸ਼ ! ਪੰਧੇਰ ਨੇ ਵੀ ਦਿੱਤਾ ਕਰੜਾ ਜਵਾਬ
- by Preet Kaur
- December 6, 2024
- 0 Comments
ਬਿਉਰੋ ਰਿਪੋਰਟ – ਸ਼ੰਭੂ ਬਾਰਡਰ (Shambu Border) ਤੋਂ ਅੱਜ ਕਿਸਾਨ ਦਿੱਲੀ (Farmer Delhi March) ਦੇ ਲਈ ਰਵਾਨਾ ਹੋਣਗੇ । ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਬਿਨਾਂ ਇਜਾਜ਼ਤ ਕਿਸਾਨ ਦਿੱਲੀ ਨਹੀਂ ਜਾ ਪਾਉਣਗੇ । ਹੁਣ ਤੱਕ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ । ਉਧਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ
