ਭਾਰਤ ਨੇ ਸੀਰੀਆ ਨੂੰ ਲੈ ਕੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ- ਸੀਰੀਆ ਜਾਣ ਤੋਂ ਬਚੋ
- by Gurpreet Singh
- December 7, 2024
- 0 Comments
ਸੀਰੀਆ ਵਿੱਚ ਵਿਦਰੋਹੀ ਸਮੂਹਾਂ ਦੇ ਦੇਸ਼ ਦੀ ਰਾਜਧਾਨੀ ਦਮਿਸ਼ਕ ਵੱਲ ਵਧਣ ਦੀਆਂ ਖ਼ਬਰਾਂ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਸਥਿਤੀ ਦੇ ਮੱਦੇਨਜ਼ਰ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ਵਿੱਚ ਭਾਰਤੀ ਨਾਗਰਿਕਾਂ ਨੂੰ ਸੀਰੀਆ ਜਾਣ ਤੋਂ ਬਚਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੀਰੀਆ ‘ਚ ਰਹਿ ਰਹੇ ਭਾਰਤੀਆਂ ਨੂੰ
ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਅੱਜ ਸੰਭਵ: ਨਹੀਂ ਤਾਂ ਕੱਲ੍ਹ ਕਰਨਗੇ ਦਿੱਲੀ ਕੂਚ
- by Gurpreet Singh
- December 7, 2024
- 0 Comments
ਸ਼ੰਭੂ : ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਅੱਜ ਖੇਤੀ ਮੰਤਰੀ ਨੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ ਤਾਂ ਕੱਲ੍ਹ ਯਾਨੀ ਕਿ 8 ਦਸੰਬਰ ਨੂੰ ਦੁਪਹਿਰ 12 ਵਜੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨ ਆਗੂ ਅੱਜ ਸ਼ੰਭੂ ਸਰਹੱਦ ’ਤੇ ਦਿੱਲੀ ਵੱਲ ਮਾਰਚ ਕਰਨ ਦੀ ਰਣਨੀਤੀ ਬਣਾਉਣਗੇ। ਲੰਘੇ ਕੱਲ੍ਹ
VIDEO-ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
- by Manpreet Singh
- December 6, 2024
- 0 Comments
ਇੰਸਟਾਗਰਾਮ ਹੋਇਆ ਡਾਊਨ! ਉਪਭੋਗਤਾਵਾਂ ਨੂੰ ਆਈਆਂ ਸਮੱਸਿਆਵਾਂ
- by Manpreet Singh
- December 6, 2024
- 0 Comments
ਬਿਉਰੋ ਰਿਪੋਰਟ – ਅੱਜ ਸਵੇਰੇ ਇੰਸਟਾਗਰਾਮ ਡਾਊਟ (Instagram Down) ਹੋਇਆ ਹੈ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ ਇਸ ਦੀ ਵਰਤੋਂ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਉੱਪਭੋਗਤਾਵਾਂ ਨੂੰ ਤਾਜ਼ਾ ਸੰਦੇਸ਼ ਭੇਜਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦੇਈਏ ਕਿ ਅੱਜ ਸਵੇਰੇ 7 ਵਜੇ ਭਾਰਤ ਅਤੇ ਅਮਰੀਕਾ ਸਮੇਤ ਦੁਨੀਆਂ
ਫੈਕਟਰੀ ‘ਚ ਲੱਗੀ ਅੱਗ! 2 ਜਿੰਦਾ ਸੜੇ
- by Manpreet Singh
- December 6, 2024
- 0 Comments
ਬਿਉਰੋ ਰਿਪੋਰਟ – ਹਰਿਆਣਾ (Haryana) ਦੇ ਪਾਣੀਪਤ (Panipat) ਵਿਚ ਬੀਤੀ ਰਾਤ ਧਾਗਾ ਫੈਕਟਰੀ ਵਿਚ ਅੱਗ ਲਗੀ ਹੈ, ਜਿਸ ਨਾਲ ਫੈਕਟਰੀ ਵਿਚ ਮੌਜੂਦ 2 ਕਰਮਚਾਰੀ ਜਿੰਦਾ ਸੜ ਗਏ। ਦੱਸ ਦੇਈਏ ਕਿ ਤਿੰਨ ਹੋਰ ਨੌਜਵਾਨਾਂ ਦੀ ਹਾਲਾਤ ਬੜੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਦੋ ਨੂੰ ਰੋਹਤਕ
