ਖਾਲਿਸਤਾਨ ਨੂੰ ਮੁੜ ਸੁਰਜੀਤ ਕਰਨ ਵਾਲੇ ਗੁਰਜੀਤ ਸਿੰਘ ਨਿੱਜਰ ਨੂੰ ਪੁਲਿਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫ਼ਤਾਰ
‘ਦ ਖ਼ਾਲਸ ਬਿਊਰੋ :- ਅਤਿਵਾਦੀ ਵਿਰੋਧੀ ਜਾਂਚ ਏਜੰਸੀ ‘NIA ਨੇ ਖਾਲਿਸਤਾਨੀ ਪੱਖੀ ਗੁਰਜੀਤ ਸਿੰਘ ਨਿੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਨਿੱਜਰ ਸਾਇਪਰਸ ਵਿੱਚ ਲੁਕਿਆ ਸੀ, ਅਤੇ ਪੁਲਿਸ ਵੱਲੋ ਭਾਰਤ ਡਿਪੋਰਟ ਕਰਨ ਮਗਰੋਂ ਦਿੱਲੀ ਏਅਰਪੋਰਟ ‘ਤੇ NIA ਨੇ ਗੁਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਗੁਰਜੀਤ ਸਿੰਘ ਬੇਅੰਤ
