ਭਾਰਤ ਨੇ ਚੀਨ ਦੇ ਇਹ 47 ਐਪ ਵੀ ਕੀਤੇ ਬੰਦ, PUBG ਸਮੇਤ 250 ਹੋਰ ਐਪਸ ਵੀ ਹੋ ਸਕਦੇ ਨੇ ਬੈਨ!
‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਭਾਰਤ ਵਿੱਚ ਹੁਣ 47 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਉਨ੍ਹਾਂ 47 ਐਪਸ ‘ਤੇ ਪਾਬੰਦੀ ਲਗਾਈ ਗਈ ਹੈ ਜੋ ਪਿਛਲੇ ਮਹੀਨੇ ਪਾਬੰਦੀ ਲਗਾਏ ਗਏ 59 ਐਪਸ ਦੇ ਕਲੋਨ ਵਜੋਂ ਕੰਮ ਕਰ ਰਹੇ ਸਨ। ਭਾਰਤ ਵੱਲੋਂ ਹੋਰ ਪਾਬੰਦੀ ਲਗਾਏ ਗਏ ਇਨ੍ਹਾਂ ਚੀਨੀ ਐਪਸ ਦੀ ਸੂਚੀ ਦੀ
