ਕਲਮ ਅਤੇ ਕੈਮਰੇ ‘ਤੇ ਸਖ਼ਤ ਦਬਾਅ ਬਣਾ ਰਹੀ ਹੈ ਸਰਕਾਰ : ਸੰਯੁਕਤ ਕਿਸਾਨ ਮੋਰਚਾ
ਬਿਲਾਰੀ ਅਤੇ ਬਹਾਦੁਰਗੜ੍ਹ ਵਿੱਚ ਮਹਾਂਪੰਚਾਇਤਾਂ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਬਿਲਾਰੀ ਅਤੇ ਬਹਾਦੁਰਗੜ੍ਹ ਵਿੱਚ ਅੱਜ ਹੋਈ ਮਹਾਂਪੰਚਾਇਤਾਂ ਵਿੱਚ ਕਿਸਾਨਾਂ ਅਤੇ ਜਾਗਰੂਕ ਨਾਗਰਿਕਾਂ ਦਾ ਵੱਡੇ ਪੱਧਰ ‘ਤੇ ਸਮਰਥਨ ਮਿਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰੋਟੀ ਨੂੰ ਤਿਜ਼ੋਰੀ ਦੀ ਵਸਤੂ ਨਹੀਂ ਬਣਨ ਦਿੱਤਾ ਜਾਵੇਗੀ ਅਤੇ ਭੁੱਖ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ
