ਤੈਂ ਕੀ ਦਰਦ ਨਾ ਆਇਆ
‘ਦ ਖ਼ਾਲਸ ਬਿਊਰੋ :- ਕਰੋਨਾ ਦੇ ਕਰੋਪ ਅੱਗੇ ਕੇਂਦਰ ਸਰਕਾਰ ਇੱਕ ਵਾਰ ਨਹੀਂ, ਵਾਰ-ਵਾਰ ਹਾਰੀ। ਦੇਸ਼ ਦੇ ਪ੍ਰਧਾਨ ਮੰਤਰੀ 56 ਇੰਚ ਦਾ ਸੀਨਾ ਠੋਕ-ਠੋਕ ਕੇ ਕਰੋਨਾ ਨੂੰ ਹਫਤਿਆਂ ਵਿੱਚ ਭਜਾ ਦੇਣ ਦਾ ਦਾਅਵਾ ਕਰਨੋਂ ਨਹੀਂ ਹਟੇ। ਕਰੋਨਾ ਦੀ ਮਾਰ ਦੇਸ਼ ਨੂੰ ਆਰਥਿਕ ਤੌਰ ‘ਤੇ ਵੀ ਪਈ ਤੇ ਸਮਾਜਿਕ ਤੌਰ ‘ਤੇ ਵੀ ਪਈ। ਪਰ ਇਸ ਸਾਰੇ
