ਅਦਾਲਤ ਨੇ ਸਿਰਸਾ ਦੇ ਖੰਭ ਲਾਹੇ
‘ਦ ਖ਼ਾਲਸ ਬਿਊਰੋ :- ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖੰਭ ਲਾਹ ਦਿੱਤੇ ਹਨ। ਬਾਦਲਾਂ ਦੇ ਲਾਡਲੇ ਸਿਰਸਾ ਦੇ ਖਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਆਪਰਾਧ ਸ਼ਾਖਾ ਨੇ ਲੁਕ-ਆਊਟ ਸਰਕੂਲਰ ਖੋਲ੍ਹ ਦਿੱਤਾ ਹੈ। ਹੁਣ ਸਿਰਸਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਦੇਸ਼ ਭਰ ਦੇ ਹਵਾਈ ਅੱਡਿਆਂ
