India

ਸੁਪਰੀਮ ਕੋਰਟ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਪਿਛਲੇ ਹਫਤੇ ਇਸ ਔਰਤ ਨੇ ਇਕ ਪੁਰਸ਼ ਨਾਲ ਮਿਲ ਕੇ ਸੁਪਰੀਮ ਕੋਰਟ ਦੇ ਬਾਹਰ ਖੁਦ ਨੂੰ ਅੱਗ ਲਾਈ ਸੀ।ਇਹ ਘਟਨਾ 16 ਅਗਸਤ ਨੂੰ ਵਾਪਰੀ ਸੀ, ਜਦੋਂ ਕਿ ਪੁਰਸ਼ ਦੀ 21 ਅਗਸਤ ਨੂੰ ਮੌਤ

Read More
India Punjab

ਜੋਸ਼ ਫੜ੍ਹੇਗਾ ਮੋਰਚਾ, 26 ਤੇ 27 ਅਗਸਤ ਨੂੰ ਕਿਸਾਨਾਂ ਦੀ ਕੰਨਵੈਨਸ਼ਨ, ਹੋਣਗੇ ਵੱਡੇ ਫੈਸਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰਾਂ ਨੇ ਅੱਜ ਇੱਕ ਬੈਠਕ ਕੀਤੀ। 26 ਅਤੇ 27 ਅਗਸਤ ਨੂੰ ਸਿੰਘੂ ਬਾਰਡਰ ‘ਤੇ ਰਾਸ਼ਟਰੀ ਕੰਨਵੈਨਸ਼ਨ ਹੋਣ ਜਾ ਰਹੀ ਹੈ। ਇਸ ਕੰਨਵੈਨਸ਼ ਦਾ ਉਦੇਸ਼ ਹੈ ਕਿ ਕਿਸਾਨਾਂ ਦੀਆਂ ਜੋ ਚਾਰ ਮੰਗਾਂ ਹਨ, ਉਨ੍ਹਾਂ ਮੰਗਾਂ ‘ਤੇ ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਦਾ ਵਿਸਥਾਰ ਅਤੇ ਉਸਨੂੰ

Read More
India Punjab

ਨਿੱਕੀ ਜਿਹੀ ਕੁੜੀ ਕਰਗੀ ਆਹ ਕੰਮ, ਦੇਖਦੇ ਰਹਿ ਗਏ ਹਰਿਆਣਾ ਦੇ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਪਾਂਡੂ ਪਿੰਡਾਰਾ ਦੀ ਇੱਕ 12 ਸਾਲਾ ਕੁੜੀ ਖੁਸ਼ੀ ਲਾਕਰਾ ਨੇ ਫਲਾਈਓਵਰ ਦਾ ਖੁਦ ਹੀ ਉਦਘਾਟਨ ਕਰ ਦਿੱਤਾ ਅਤੇ ਕਿਸੇ ਵੀ ਸਿਆਸੀ ਲੀਡਰ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ।  ਇਹ ਫਲਾਈਓਵਰ ਜੀਂਦ-ਗੋਹਾਣਾ-ਸੋਨੀਪਤ ਰੋਡ ਨੂੰ ਪੈਂਦਾ ਹੈ। ਕੁੜੀ ਨੇ ਕਿਹਾ ਕਿ ਅਸੀਂ ਕਿਸੇ ਵੀ ਬੀਜੇਪੀ-ਜੇਜੇਪੀ ਲੀਡਰ

Read More
India Punjab

ਰਾਜੇਵਾਲ ਨੇ ਕੈਪਟਨ ਦੇ ਮੂੰਹ ‘ਚ ਪਾਇਆ ‘ਲੱਡੂ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਅੱਜ ਗੰਨੇ ਦਾ ਭਾਅ 369 ਰੁਪਏ ਤੈਅ ਕਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ ਲੀਡਰ ਤਾਂ ਇੰਨੇ ਖੁਸ਼ ਹੋ ਗਏ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆ ਕੇ ਉਨ੍ਹਾਂ ਦਾ ਮੂੰਹ

Read More
India

DSGMC Elections Result : ਕੱਲ੍ਹ ਨੂੰ ਕੌਣ ਜਿੱਤੇਗਾ, ਕੀ ਕਹਿੰਦਾ ਹੈ ਸਰਵੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 22 ਅਗਸਤ ਨੂੰ ਚੋਣਾਂ ਪਈਆਂ ਸਨ, ਜਿਸਦਾ ਨਤੀਜਾ ਕੱਲ੍ਹ ਆਉਣਾ ਹੈ। DSGMC ਦੀਆਂ ਚੋਣ ਵਿੱਚ ਕਰੀਬ 40 ਫ਼ੀਸਦੀ ਵੋਟਿੰਗ ਹੋਈ ਹੈ। DSGMC ਦੀਆਂ 46 ਸੀਟਾਂ ਲਈ ਵੋਟਿੰਗ ਹੋਈ ਸੀ, ਜਿਸ ਵਿੱਚੋਂ ਕਿਸੇ ਵੀ ਪਾਰਟੀ ਨੂੰ 24 ਸੀਟਾਂ ‘ਤੇ ਬਹੁਮੱਤ ਹਾਸਿਲ ਕਰਨੀ ਹੋਵੇਗੀ। DSGMC

Read More
India

ਊਧਵ ਠਾਕਰੇ ਉੱਤੇ ਟਿੱਪਣੀ ਪੈ ਗਈ ਮਹਿੰਗੀ, ਕੇਂਦਰੀ ਮੰਤਰੀ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਦੀ ਕਥਿਤ ਟਿੱਪਣੀ ਕਰਨ ਵਾਲੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੇਸ ਦਰਜ ਹੋਣ ਤੋਂ ਬਾਅਦ ਨਾਸਿਕ ਪੁਲੀਸ ਕਮਿਸ਼ਨਰ ਨੇ ਰਾਣੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ।ਹਾਲਾਂਕਿ ਰਾਣੇ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਬੰਬੇ

Read More
India International Khalas Tv Special Punjab

ਇਸ ਸਮੁੰਦਰੀ ਜੀਵ ਨੂੰ ਰੰਗ ਬਦਲਦਾ ਦੇਖ ਤੁਸੀਂ ਕਹੋਗੋ-Wow…SO AMAZING

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿਆਸੀ ਲੀਡਰ ਤਾਂ ਤੁਸੀਂ ਰੰਗ ਬਦਲਦੇ ਤੇ ਵਾਅਦਿਆਂ ਤੋਂ ਮੁਕਰਦੇ ਵੇਖੇ ਹੋਣਗੇ ਪਰ ਜਿਹੜਾ ਸਮੁੰਦਰੀ ਜੀਵ ਤੁਹਾਨੂੰ ਅਸੀਂ ਦੱਸਣ ਤੇ ਵਿਖਾਉਣ ਜਾ ਰਹੇ ਹਾਂ ਇਹ ਸੌਂਦਾ ਹੋਇਆ ਰੰਗ ਬਦਲਦਾ ਹੈ। ਸੋਸ਼ਲ ਮੀਡੀਆ ਦੇ ਟਵਿੱਟਰ ਪਲੇਟਫਾਰਮ ਦੇ ਅਕਾਊਂਟ Buitengebieden ਉੱਤੇ ਵਾਇਰਲ ਹੋ ਰਹੀ ਇਸ ਆਕਟੋਪਸ ਦੀ ਵੀਡੀਓ ਜਿੰਨੀ ਹੈਰਾਨ ਕਰਨ ਵਾਲੀ

Read More
India Punjab

ਕਿਸਾਨ ਹੋਏ ਰਾਜ਼ੀ, ਸਰਕਾਰ ਦੀ ਮੰਨ ਲਈ ਆਹ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਕੈਪਟਨ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦੇ ਭਾਅ ‘ਤੇ ਰਾਜ਼ੀ ਹੋ ਗਏ ਹਨ, ਹਾਲਾਂਕਿ ਕਿਸਾਨ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਸਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 50 ਰੁਪਏ ਕੁਇੰਟਲ ਗੰਨੇ ਦੇ ਭਾਅ ਵਿੱਚ ਵਾਧਾ

Read More
India Punjab

“ਅੰਦਰ ਵੜ੍ਹ ਕੇ ਗਲਤੀ ਕਰਨੀ ਤੇ ਅੰਦਰੇ ਹੀ ਮੁਆਫ਼ੀ ਮੰਗਣੀ, ਅਸੂਲਾਂ ਦੇ ਖ਼ਿਲਾਫ਼”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਕੋਦਰ ਵਿਖੇ ਸਿੱਖ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਬੇਸ਼ੱਕ ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ ਹੈ ਪਰ ਸਾਨੂੰ ਆਪਣਾ ਸਟੈਂਡ ਕਾਇਮ ਰੱਖਣਾ ਚਾਹੀਦਾ ਹੈ, ਜੇ ਅਸੀਂ ਹੁਣ ਪਿੱਛੇ ਮੁੜ ਗਏ ਤਾਂ ਹਰ ਵਾਰ ਇਕੱਠ ਕਰਕੇ ਸਾਨੂੰ

Read More
India Punjab

ਸਿੱਧੂ ਨੇ ਮੁੜ ਗੰਨਾ ਕਿਸਾਨਾਂ ਲਈ ਕੀਤਾ ‘ਟਵੀਟ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਗੰਨਾ ਕਾਸ਼ਤਕਾਰਾਂ ਲਈ ਟਵੀਟ ਕੀਤਾ। ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ‘ਗੰਨਾ ਕਾਸ਼ਤਕਾਰਾਂ ਲਈ ਸੂਬੇ ਵੱਲੋਂ ਸੁਝਾਇਆ ਜਾਂਦਾ ਭਾਅ (SAP) 2018 ਤੋਂ ਨਹੀਂ ਵਧਿਆ ਜਦਕਿ ਲਾਗਤ 30 % ਤੱਕ ਵੱਧ ਗਈ ਹੈ। ‘ਪੰਜਾਬ ਮਾਡਲ’ ਦਾ ਮਤਲਬ ਵਾਜਿਬ ਕੀਮਤਾਂ, ਮੁਨਾਫ਼ੇ

Read More