ਕਿਸਾਨ ਨਿੱਤ ਲਿਖ ਰਹੇ ਨੇ ਨਵਾਂ ਇਤਿਹਾਸ
‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਭਾਰਤ ਦਾ ਕਿਸਾਨ ਜਿਹੜਾ ਹਾਲੇ ਤੱਕ ਕੇਵਲ ਪਲਟਵੇਂ ਹੱਲ ਨਾਲ ਬੰਜਰ ਜ਼ਮੀਨ ਪੁੱਟਣ ਲਈ ਜਾਣਿਆ ਜਾਂਦਾ ਸੀ, ਨਿੱਤ ਨਵਾਂ ਇਤਿਹਾਸ ਲਿਖਣ ਲੱਗਾ ਹੈ। ਨਹੀਂ, ਕਿਸਾਨ ਨੇ ਆਪਣੀ ਕਿਸਮਤ ਖੁਦ ਲਿਖਣ ਦੀ ਜਾਚ ਸਿੱਖ ਲਈ ਹੈ। ਭਾਰਤ ਦੇ ਕਿਸਾਨ ਨੇ ਸਭ ਤੋਂ ਵੱਡੀ ਗਿਣਤੀ ਵਾਲਾ ਅਤੇ ਲਗਾਤਾਰ ਮਹੀਨਿਆਂ ਬੱਧੀ ਅੰਦੋਲਨ
