ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਕੀਤੀ ਮੰਗ-ਨਿਹੰਗ ਸਿੰਘਾਂ ਨੂੰ ਮਿਲੇ ਕਾਨੂੰਨੀ ਸਹਾਇਤਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ਉੱਤੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਕਤਲ ਦੇ ਮਾਮਲੇ ਵਿਚ ਘਟਨਾ ਵਾਲੀ ਥਾਂ ਉੱਤੇ ਖੁਦ ਜਾ ਕੇ ਵਿਸਥਾਰ ਨਾਲ ਇਕ ਜਾਣਕਾਰੀ ਭਰਪੂਰ ਰਿਪੋਰਟ ਪੇਸ਼ ਕੀਤੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਵਕੀਲਾਂ ਦੇ ਪੈਨਲ ਨੇ ਦੱਸਿਆ ਕਈ ਸਿਫਾਰਿਸ਼ਾਂ ਕੀਤੀਆਂ ਹਨ ਤੇ ਆਪਣੀ ਰਿਪੋਰਟ
