India Punjab

ਜਦੋਂ ਤੱਕ ਖੇਤੀ ਕਾਨੂੰਨ ਹਨ ਜਾਰੀ, ਬੀਜੇਪੀ ਦਾ ਵਿਰੋਧ ਰਹੇਗਾ ਭਾਰੀ – ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੌਜਵਾਨਾਂ ਨੇ ਕੇਐੱਫਸੀ ਤੋਂ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੱਕ ਪੈਦਲ ਮਾਰਚ ਕੱਢਿਆ। ਨੌਜਵਾਨਾਂ ਨੇ ਇਸ ਮਾਰਚ ਵਿੱਚ ਸਾਰੇ ਬਜ਼ੁਰਗ ਕਿਸਾਨਾਂ ਦੀ ਸਰਗਰਮ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਇਸ ਲਹਿਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ। ਕਿਸਾਨ ਲੀਡਰਾਂ ਨੇ ਦਿੱਲੀ ਬਾਰਡਰਾਂ ‘ਤੇ ਚੱਲ ਰਹੇ

Read More
India

SC-ਸਮਾਂ ਆ ਗਿਆ ਹੈ ਦੇਸ਼ਧ੍ਰੋਹ ਨੂੰ ਪ੍ਰਭਾਸ਼ਿਤ ਕੀਤਾ ਜਾਵੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਧ੍ਰੋਹ ਦੀ ਅਸਲ ਪਰਿਭਾਸ਼ਾ ਕੀ ਹੈ, ਇਹ ਦੱਸੀ ਜਾਵੇ। ਸੁਪਰੀਮ ਕੋਰਟ ਨੇ ਇਹ ਗੱਲ ਸੰਸਦ ਮੈਂਬਰ ਆਰ ਕ੍ਰਿਸ਼ਣਮ ਰਾਜੂ ਦੇ ਕਥਿਤ ਇਤਰਾਜਯੋਗ ਭਾਸ਼ਣ ਨੂੰ ਪ੍ਰਸਾਰਿਤ ਕਰਨ ‘ਤੇ ਰਾਜਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਤੇਲਗੂ

Read More
India Punjab

ਜੇ ਕਰੋਨਾ ਹੈ ਤਾਂ ਸਰਕਾਰ ਖੇਤੀ ਕਾਨੂੰਨ ਜਲਦ ਵਾਪਸ ਲਏ – ਟਿਕੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਰੋਨਾ ਮਹਾਂਮਾਰੀ ਨੂੰ ਕਿਸਾਨ ਅੰਦੋਲਨ ਨਾਲ ਜੋੜਨ ਵਾਲੇ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ‘ਜੇ ਕਰੋਨਾ ਬਿਮਾਰੀ ਹੈ ਤਾਂ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਸ਼ਾਂਤੀ ਨਾਲ ਬੈਠੇ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ

Read More
India

ਦਿੱਲੀ ਹਾਈਕੋਰਟ ਦਾ ਟਵਿੱਟਰ ‘ਤੇ ਡੰਡਾ, ਮੰਨਣੇ ਹੀ ਪੈਣਗੇ ਨਿਯਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਸ਼ਲ ਮੀਡੀਆ ਕੰਪਨੀਆਂ ਨੂੰ ਕੇਂਦਰ ਸਰਕਾਰ ਦੇ ਨਿਯਮ ਮੰਨਣ ਲਈ ਪਾਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਣ ਟਵਿੱਟਰ ਨੂੰ ਵੀ ਦਿੱਲੀ ਹਾਈਕੋਰਟ ਨੇ ਸਖਤ ਹਦਾਇਤ ਕੀਤੀ ਹੈ ਕਿ ਉਸਨੂੰ ਨਿਯਮ ਮੰਨਣੇ ਹੀ ਪੈਣਗੇ। ਕੋਰਟ ਨੇ ਕਿਹਾ ਹੈ ਕਿ ਡਿਜੀਟਲ ਮੀਡੀਆ ਲਈ ਬਣਾਏ ਗਏ ਇਨਫਰਮੇਸ਼ਨ ਟੈਕਨਾਲੌਜੀ ਨਿਯਮਾਂ ਉੱਤੇ ਜੇਕਰ ਸਟੇ

Read More
India Punjab

ਦੇਖੋ ਕਿਹੜੇ-ਕਿਹੜੇ ਸ਼ਹਿਰ ‘ਚ ਲੱਗੀ ਪੈਟਰੋਲ ਨੂੰ ਅੱਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਾਰਚ ਅਤੇ ਅਪ੍ਰੈਲ ਵਿੱਚ ਕੀਮਤਾਂ ਘੱਟ ਰਹਿਣ ਤੋਂ ਬਾਅਦ ਮਈ ਵਿੱਚ ਪੈਟਰੋਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਖਾਸਕਰਕੇ ਮੁਬੰਈ, ਚੇਨੰਈ ਅਤੇ ਕੋਲਕਾਤਾ ਵਿੱਚ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਸਿਖਰਲੇ ਪੱਧਰ ‘ਤੇ ਹਨ। ਮੁੰਬਈ ਵਿੱਚ ਤੇਲ 100 ਰੁਪਏ ਤੇ ਕਈ ਸ਼ਹਿਰਾਂ ਵਿੱਚ 90 ਰੁਪਏ

Read More
India Punjab

ਬੋਰਡ ਪ੍ਰੀਖਿਆਵਾਂ-ਕੇਂਦਰ ਨੇ ਅੰਤਿਮ ਫੈਸਲਾ ਕਰਨ ਲਈ ਸੁਪਰੀਮ ਕੋਰਟ ਤੋਂ ਮੰਗਿਆਂ ਵੀਰਵਾਰ ਤੱਕ ਦਾ ਸਮਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-12 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਇਸ ਸਾਲ ਕਰਵਾਉਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਕੀਤੀ ਗਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਾਲ ਬੋਰਡ ਪ੍ਰੀਖਿਆਵਾਂ ਰੱਦ ਕਰਵਾਉਣ ਅਤੇ ਵਿਦਿਆਰਥੀਆਂ ਦੇ ਪਹਿਲਾਂ ਵਾਲੇ ਨੰਬਰਾਂ ਦੇ ਆਧਾਰ ‘ਤੇ ਹੀ ਉਨ੍ਹਾਂ ਦਾ ਮੁਲੰਕਣ ਕਰਨ ਲਈ ਚੰਗਾ

Read More
India International

ਚੀਨ ਦੀ ਵੁਹਾਨ ਲੈਬ ਵੱਲ ਫਿਰ ਘੁੰਮੀ ਕੋਰੋਨਾ ਲੀਕ ਹੋਣ ਦੇ ਸ਼ੱਕ ਦੇ ਸੂਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਦੋਂ ਤੋਂ ਕੋਰੋਨਾ ਫੈਲਿਆ ਹੈ, ਇਸਦੀ ਸ਼ੁਰੂਆਤ ਬਾਰੇ ਕਈ ਖੋਜਾਂ ਹੋ ਰਹੀਆਂ ਹਨ। ਇਕ ਖੋਜ ਇਹ ਵੀ ਹੈ ਕਿ ਕੋਰੋਨਾ ਚੀਨ ਦੀ ਵੁਹਾਨ ਲੈਬ ‘ਚੋਂ ਡਾਕਟਰਾਂ ਦੀ ਗਲਤੀ ਨਾਲ ਲੀਕ ਹੋਇਆ ਹੈ ਜੋ ਲੱਖਾਂ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਪਰ ਚੀਨ ਲਗਾਤਾਰ ਇਹ ਦਾਅਵਾ ਕਰਦਾ

Read More
India Punjab

ਨਿੱਜੀ ਨਿਊਜ਼ ਚੈਨਲਾਂ ਨੂੰ ਮੰਨਣੀ ਪਵੇਗੀ ਕੇਂਦਰ ਸਰਕਾਰ ਦੀ ਹੁਣ ਇਹ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਜਿਸ ਹਿਸਾਬ ਨਾਲ ਕੇਸ ਸਾਹਮਣੇ ਆਏ ਹਨ, ਉਸਨੂੰ ਲੈ ਕੇ ਸਰਕਾਰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਭ ਤੋਂ ਵੱਧ ਚਿੰਤਿਤ ਨਜਰ ਆਈ ਹੈ।ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਲੋਕਾਂ ਦਰਮਿਆਨ ਆਪਣੇ ਤਿੰਨ ਪ੍ਰੋਗਰਾਮਾਂ ਦਾ ਵੱਡੇ ਪੱਧਰ ‘ਤੇ ਮੀਡੀਆ ਰਾਹੀਂ ਪ੍ਰਚਾਰ ਕੀਤਾ ਹੈ। ਇਸ

Read More
India Punjab

ਪੰਜਾਬ ਦੇ 70 ਪਿੰਡਾਂ ‘ਚ ਕਿਸਾਨਾਂ ਦਾ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਚਾਰ ਜ਼ੋਨਾਂ ਦੇ 70 ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਦੇ ਨਾਲ ਗੁਰਦੁਆਰਾ ਬਾਬਾ ਸਾਧੂ ਸਿੰਘ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਿੰਡਾਂ ਵਿੱਚ ਕਿਸਾਨ ਅੰਦੋਲਨ ਲਈ ਫੰਡ ਵਧਾਉਣ ਅਤੇ 5 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਮੋਰਚੇ ‘ਤੇ

Read More
India Punjab

ਚੜੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਬਾਰੇ ਮੀਡੀਆ ਦੇ ਭੁਲੇਖੇ ਕੀਤੇ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਮਜ਼ਦੂਰ ਫੈਡਰੇਸ਼ਨ ਸਮੂਹ ਬਾਰੇ ਮੀਡੀਆ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਬਾਰੇ ਬੋਲਦਿਆਂ ਕਿਹਾ ਕਿ ‘ਮੀਡੀਆ ਵੱਲੋਂ ਜਾਣ-ਬੁੱਝ ਕੇ ਸ਼ਰਾਰਤ ਕਰਨ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ’। ਚੜੂਨੀ ਨੇ ਕਿਹਾ ਕਿ ‘ਕੁੱਝ ਸੰਗਠਨ ਹਾਲੇ ਅੱਗੇ ਨਹੀਂ ਆਏ, ਹਾਲੇ ਤੱਕ

Read More