ਇਸ ਸਰਦਾਰ ਸਦਕਾ ਦੁਬਈ ‘ਚ ਫਸੇ ਪੰਜਾਬੀ ਪਰਤੇ ਮੁਲਕ, ਪੜ੍ਹੋ ਕਿਹੜੇ ਹਾਲਾਤ ਝੱਲ ਕੇ ਆਏ
ਚੰਡੀਗੜ੍ਹ- ਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ 3 ਮਾਰਚ ਨੂੰ ਵਤਨ ਵਾਪਿਸ ਪਰਤ ਆਏ ਹਨ। ਇਹ ਨੌਜਵਾਨ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੇ ਹਨ। ਸਾਰੇ ਨੌਜਵਾਨ ਦੁਬਈ ਵਿੱਚ ਰੋਜੀ ਰੋਟੀ ਲਈ ਗਏ