ਫਟੀ ਜੀਂਸ ਦੇ ਬਿਆਨ ‘ਤੇ ਕੁੜੀਆਂ ਨੇ ਧੋ ਕੇ ਰੱਖ ਦਿੱਤਾ ਉੱਤਰਾਖੰਡ ਦਾ ਮੁੱਖ ਮੰਤਰੀ, ਦਿੱਤੀ ਨਸੀਹਤ, ਕਿਹਾ, ‘ਤੁਹਾਨੂੰ ਫਟੀ ਹੋਈ ਮਾਨਸਿਕਤਾ ਸਿਊਣ ਦੀ ਲੋੜ ਹੈ’
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਔਰਤਾਂ ਦੀ ਫਟੀ ਜੀਂਸ ‘ਤੇ ਦਿੱਤਾ ਸੀ ਬਿਆਨ, ਕਿਹਾ, ਗਲਤ ਉਦਾਹਰਣ ਕਰ ਰਹੀਆਂ ਹਨ ਪੇਸ਼ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਕੁੜੀਆਂ ਦੀ ਫਟੀ ਹਈ ਜੀਂਸ ‘ਤੇ ਬਿਆਨ ਦੇਣਾ ਇੰਨਾ ਮਹਿੰਗਾ ਪੈ ਗਿਆ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ