‘ਦ ਖਾਲਸ ਬਿਉਰੋ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਓਮੀਕ ਰੋਨ ਦੇ ਵਧਦੇ ਮਾਮਲਿਆਂ ਕਾਰਣ ਅੱਜ ਤੋਂ ਰਾਤ ਦਾ ਕਰਫਿਉ ਲਾਗੂ ਕਰ ਦਿਤਾ ਗਿਆ ਹੈ।ਜਿਸ ਦਾ ਸਮਾਂ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੋਵੇਗਾ।ਦਿੱਲੀ ਸਰਕਾਰ ਵਲੋਂ ਇਹ ਫੈਸਲਾ 290 ਨਵੇਂ ਕੇਸਾਂ ਦੇ ਸਾਹਮਣੇ ਆਉਣ ਮਗਰੋਂ ਇਹ ਤਿਆਤ ਵਜੋਂ ਲਿਆ ਗਿਆ ਹੈ।

Related Post
India, Khaas Lekh, Khalas Tv Special, Punjab, Video
ਕੀ ਪਿਛਲੇ ਸਾਢੇ 4 ਸਾਲਾਂ ‘ਚ ਪੰਜਾਬ ਅੰਦਰ ਸੱਚਮੁਚ
July 31, 2026
India, International, Khaas Lekh, Khalas Tv Special, Punjab, Video
ਹੁਣ ਗੱਡੀਆਂ ਵੀ ਆਪਸ ‘ਚ ਗੱਲਾਂ ਕਰਨਗੀਆਂ
July 29, 2026
