TIKTOK ਦੀ ਹੋ ਸਕਦੀ ਹੈ ਭਾਰਤ ‘ਚ ਮੁੜ ਵਾਪਸੀ! ਪੜ੍ਹੋ ਪੂਰੀ ਖ਼ਬਰ
‘ਦ ਖ਼ਾਲਸ ਬਿਊਰੋ :- ਲਦਾਖ ਵਿਖੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਮਗਰੋਂ ਭਾਰਤ ਵੱਲੋਂ ਚੀਨੀ ਸ਼ਾਰਟ ਵੀਡੀਓ ਐੱਪ Tiktok ਨੂੰ 4 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਇਸ ਦੌਰਾਨ ਇੰਟਰਨੈੱਟ ‘ਤੇ ਕਈ ਦੇਸੀ ਸ਼ਾਰਟ ਵੀਡੀਓ ਐੱਪ ਆਏ ਹਨ, ਪਰ Tiktok ਦੇ ਫੈਨ ਤੇ ਯੂਜ਼ਰ ਹੁਣ ਵੀ ਨਵੇਂ ਐੱਪ ਦੀ ਘੱਟ ਹੀ ਵਰਤੋਂ