ਕਿਸਾਨਾਂ ਦਾ ਬਦਲਿਆ ਐਕਸ਼ਨ, ਅੱਜ ਬਣੇਗੀ ਅਗਲੀ ਰਣਨੀਤੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਟੋਹਾਣਾ ਥਾਣੇ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਅੱਗੇ ਦੀ ਰਣਨੀਤੀ ਬਾਰੇ ਦੱਸਦਿਆਂ ਕਿਹਾ ਕਿ ਹਰਿਆਣਾ ਵਿੱਚ ਅੱਜ ਕਿਸਾਨਾਂ ਨੇ ਜੋ ਸਾਰੇ ਥਾਣਿਆਂ ਦਾ ਘਿਰਾਉ ਕਰਨਾ ਸੀ, ਉਹ ਅੱਜ ਨਹੀਂ ਕੀਤਾ ਜਾਵੇਗਾ। ਟਿਕੈਤ ਨੇ ਕਿਹਾ ਕਿ ਪੁਲਿਸ ਨੇ ਕੱਲ੍ਹ ਰਾਤ 1 ਵਜੇ ਦੋ