ਜਿਆਣੀ ਦਾ ਕਿਸਾਨਾਂ ਦੀ ਸਰਕਾਰ ਨਾਲ ਜਲਦ ਗੱਲਬਾਤ ਕਰਵਾਉਣ ਦਾ ਦਾਅਵਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਸੁਰਜੀਤ ਜਿਆਣੀ ਨੇ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ‘ਸਿਰਫ ਕਿਸਾਨੀ ਅੰਦੋਲਨ ਨੂੰ ਕਰੋਨਾ ਦੇ ਫੈਲਾਅ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਸਿਆਸੀ ਲੀਡਰ ਵੀ ਕਈ ਰੈਲੀਆਂ ਕਰਦੇ ਹਨ, ਉਨ੍ਹਾਂ ਕਰਕੇ ਵੀ ਕਰੋਨਾ ਫੈਲਦਾ ਹੈ। ਪਰ ਪਿੰਡਾਂ ਵਿੱਚ ਆਵਾਜਾਈ ਕਿਸਾਨਾਂ ਦੀ ਹੀ