ਕਸ਼ਮੀਰ ‘ਚ ਨਿਸ਼ਾਨੇ ‘ਤੇ ਘੱਟ ਗਿਣਤੀ ਕਮਿਉਨਿਟੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਸ਼ਮੀਰ ਦੇ ਸ੍ਰੀਨਗਰ ਵਿੱਚ ਦਿਨ-ਦਿਹਾੜੇ ਦੋ ਅਧਿਆਪਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਦੋਵੇਂ ਅਧਿਆਪਕ ਸਿੱਖ ਅਤੇ ਕਸ਼ਮੀਰੀ ਪੰਡਿਤ ਕਮਿਉਨਿਟੀ ਵਿੱਚੋਂ ਆਉਂਦੇ ਹਨ। ਮ੍ਰਿਤਕ ਅਧਿਆਪਕਾਂ ਦੀ ਪਛਾਣ ਸਤਿੰਦਰ ਕੌਰ ਅਤੇ ਦੀਪਕ ਚੰਦ ਵਜੋਂ ਹੋਈ ਹੈ। ਮੌਕੇ ‘ਤੇ ਸਿਕਉਰਿਟੀ ਫੋਰਸ ਤਾਇਨਾਤ ਕੀਤੀ ਗਈ। ਸ੍ਰੀਨਗਰ ਦੇ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ