ਇਨ੍ਹਾਂ ਕਿਸਾਨਾਂ ਨੂੰ ਮੋੜਨੇ ਪੈਣਗੇ ਸਰਕਾਰ ਦੇ ਦਿੱਤੇ ਪੈਸੇ
‘ਦ ਖ਼ਾਲਸ ਟੀਵੀ ਬਿਊਰੋ:- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਗਏ ਪੈਸੇ ਵਾਪਸ ਲਏ ਜਾਣਗੇ ਸਰਕਾਰ ਨੇ ਹੁਕਮ ਜਾਰੀ ਕਰਕੇ ਬਕਾਇਦਾ ਸੂਚੀ ਵੀ ਤਿਆਰ ਕਰ ਲਈ ਹੈ। ਸੂਚੀ ਵਿੱਚ ਉਹ ਕਿਸਾਨ ਸ਼ਾਮਲ ਹਨ, ਜਿਹੜੇ ਧੋਖਾਧੜੀਆਂ ਅਤੇ ਗੜਬੜੀਆਂ ਕਾਰਨ ਕਿਸ਼ਤ ਦੇ ਪੈਸੇ ਲੈ ਚੁੱਕੇ ਹਨ। ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ