India Punjab

ਵੱਖ-ਵੱਖ ਥਾਂਵਾਂ ‘ਤੇ ਹੋ ਰਹੇ ਪ੍ਰਦਰ ਸ਼ਨ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 39 ਵਿੱਚ ਆਪ ਪਾਰਟੀ ਦੇ ਦਫ਼ਤਰ ਦੇ ਬਾਹਰ ਯੂਥ ਕਾਂਗਰਸ ਵੱਲੋਂ ਪ੍ਰਦਰ ਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਵੱਲੋਂ ਪ੍ਰਦਰ ਸ਼ਕਾਰੀਆਂ ਨੂੰ ਰੋਕਿਆ ਗਿਆ ਹੈ।

ਉੱਧਰ ਸਿੱਧੂ ਦੇ ਸਮਰਥਕਾਂ ਵੱਲੋਂ ਵੀ ਵੱਖ ਵੱਖ ਥਾਂਵਾਂ ਉੱਤੇ ਪ੍ਰਦ ਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦ ਰਸ਼ ਨਕਾਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁ ਤਲਾ ਵੀ ਫੂ ਕਿਆ ਜਾ ਰਿਹਾ ਹੈ। ਸਾਰਿਆਂ ਵਿੱਚ ਇਹ ਰੋ ਹੀ ਪਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਮੂਸੇਵਾਲਾ ਦੀ ਸਿਕਿਓਰਿਟੀ ਕਿਉਂ ਹਟਾਈ ਹੈ।