India Punjab

ਕਰਤਾਰਪੁਰ ਲਾਂਘੇ ਨੂੰ ਬੰਦ ਹੋਇਆਂ ਅੱਜ ਹੋ ਗਿਆ ਪੂਰਾ ਇੱਕ ਸਾਲ, ਬਿਨਾਂ ਦੇਰੀ ਖੋਲ੍ਹ ਦੇਵੇ ਸਰਕਾਰ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਦੇ ਬੰਦ ਹੋਣ ਨੂੰ ਇੱਕ ਸਾਲ ਪੂਰਾ ਹੋਣ ‘ਤੇ ਕੇਂਦਰ ਸਰਕਾਰ ਨੂੰ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ 16 ਮਾਰਚ ਨੂੰ ਕੇਂਦਰ

Read More
India Punjab

ਬਾਟਲਾ ਹਾਊਸ ਪੁਲਿਸ ਮੁਕਾਬਲੇ ਦੇ ਦੋਸ਼ੀ ਆਰਿਜ਼ ਖ਼ਾਨ ਨੂੰ ਫਾਂਸੀ, 11 ਲੱਖ ਰੁਪਏ ਜੁਰਮਾਨਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਬਾਟਲਾ ਹਾਊਸ ਪੁਲਿਸ ਮੁਕਾਬਲੇ ‘ਚ ਇੰਸਪੈਕਟਰ ਦੇ ਕਤਲ ਦੇ ਦੋਸ਼ੀ ਆਰਿਜ਼ ਖ਼ਾਨ ਨੂੰ ਦਿੱਲੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਸ਼ੀ ਆਰਿਜ਼ ਨੂੰ 11 ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਵਿੱਚੋਂ 10 ਲੱਖ ਰੁਪਏ ਇੰਸਪੈਕਟਰ ਮੋਹਨ ਲਾਲ ਸ਼ਰਮਾਂ ਦੇ ਪਰਿਵਾਰ ਨੂੰ ਦਿੱਤੇ ਜਾਣਗੇ। ਇਸ ਫੈਸਲੇ

Read More
India Punjab

ਖੇਤੀ ਕਾਨੂੰਨ ਵੀ ਰੱਦ ਹੋਣਗੇ ਅਤੇ ਸਰਕਾਰ ਦੀ ਬਦਨਾਮੀ ਵੀ ਹੋਵੇਗੀ – ਕਿਸਾਨ ਲੀਡਰ ਚੜੂਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਬੀਬੀਸੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ‘ਕਿਸਾਨੀ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ, ਜੋ ਕਿ ਅੱਜ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਹ ਇਸ ਅੰਦੋਲਨ ਦੀ ਉਪਲੱਬਧੀ ਹੈ। ਇਹ ਅੰਦੋਲਨ ਕਿਸਾਨਾਂ ਤੋਂ ਸ਼ੁਰੂ ਹੋਇਆ ਸੀ, ਪਰ ਅੱਜ ਵੱਡੇ-ਵੱਡੇ ਬੁੱਧੀਜੀਵੀਆਂ, ਅਫਸਰਾਂ ਤੱਕ

Read More
India Punjab

ਅੱਜ ਦੇਸ਼ ਭਰ ‘ਚ ਮਨਾਇਆ ਗਿਆ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਹਾੜਾ

‘ਦ ਖ਼ਾਲਸ ਬਿਊਰੋ :- ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ। ਦੇਸ਼ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇੱਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਜਿਲ੍ਹਾ/ਤਹਿਸੀਲ ਪੱਧਰੀ ਰੋਸ-ਮੁਜ਼ਾਹਰੇ ਕਰਦਿਆਂ ਡਿਪਟੀ-ਕਮਿਸ਼ਨਰਾਂ/ਐਸਡੀਐਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ। ਅੱਜ ਮੇਵਾਤ

Read More
India International Punjab

ਵਿਦੇਸ਼ੀ ਮੀਡੀਆ ਨੇ ਵੀ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਗਾਜ਼ੀਆਬਾਦ ‘ਚ ਮੁਸਲਿਮ ਲੜਕੇ ਨਾਲ ਕੁੱਟਮਾਰ ਦਾ ਮਾਮਲਾ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਵਿੱਚ ਇੱਕ ਮੰਦਿਰ ਤੋਂ ਪਾਣੀ ਪੀਣ ਦੇ ਲਈ ਕੁੱਟੇ ਗਏ ਮੁਸਲਿਮ ਲੜਕੇ ਦੀ ਖਬਰ ਨੂੰ ਵਿਦੇਸ਼ੀ ਮੀਡੀਆ ਨੇ, ਖਾਸ ਤੌਰ ‘ਤੇ ਮੁਸਲਿਮ ਦੇਸ਼ਾਂ ਦੇ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪਿਆ। ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ‘ਦਿ ਡਾਅਨ ਨੇ ਲਿਖਿਆ ਕਿ ਇੱਕ ਮੁਸਲਮਾਨ ਲੜਕੇ ਨੂੰ ਮੰਦਿਰ ਵਿੱਚ ਪ੍ਰਵੇਸ਼ ਕਰਨ

Read More
India

ਭਾਰਤੀ ਫੌਜ ਨੇ ਸੀਬੀਆਈ ਨੂੰ ਸੌਂਪੀ ਸੇਵਾ ਚੋਣ ਬੋਰਡ ਟੈਸਟ ਵਿੱਚ ਹੋਈਆਂ ਬੇਨਿਯਮੀਆਂ ਦਾ ਜਾਂਚ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਇੱਕ ਕੇਂਦਰ ਵਿੱਚ ਹੋਏ ਸੇਵਾ ਚੋਣ ਬੋਰਡ ਟੈਸਟ ਵਿੱਚ ਕਥਿਤ ਬੇਨਿਯਮੀਆਂ ਦੀ ਫ਼ੌਜ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਸੀ ਜੋ ਕਿ ਹੁਣ ਭਾਰਤੀ ਫ਼ੌਜ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁੱਝ ਸਮੇਂ ਪਹਿਲਾਂ ਪੰਜਾਬ ਵਿੱਚ ਸੇਵਾ ਚੋਣ ਬੋਰਡ ਵੱਲੋਂ ਸੇਵਾ ਚੋਣ ਬੋਰਡ ਟੈਸਟ ਲਿਆ ਗਿਆ ਸੀ।

Read More
India

11 ਪੁਲਿਸ ਮੁਲਾਜ਼ਮਾਂ ਨੂੰ ਡਾਂਸ ਵੇਖਣਾ ਪਿਆ ਮਹਿੰਗਾ, ਮੁਅੱਤਲ

‘ਦ ਖ਼ਾਲਸ ਬਿਊਰੋ :- ਮੁਜ਼ੱਫਰਪੁਰ ਵਿੱਚ ਹਾਜੀਪੁਰ ਪੁਲਿਸ ਲਾਈਨ ਵਿੱਚ ਡਾਂਸ ਬਾਰ ਦੀਆਂ ਕੁੜੀਆਂ ਵੱਲੋਂ ਕੀਤੇ ਗਏ ਨਾਚ ‘ਤੇ ਮੁਜ਼ੱਫਰਪੁਰ ਦੀ ਤਿਰਹਟ ਰੇਂਜ ਦੇ ਆਈਜੀ ਗਣੇਸ਼ ਕੁਮਾਰ ਨੇ ਸਖਤ ਕਾਰਵਾਈ ਕਰਦਿਆਂ ਪ੍ਰਬੰਧਨ ਵਿੱਚ ਲੱਗੇ 11 ਪੁਲਿਸ ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਆਈਜੀ ਗਣੇਸ਼ ਕੁਮਾਰ ਨੇ ਸੀਤਾਮੜੀ ਅਤੇ ਸ਼ਿਵਹਾਰ ਦੇ ਐੱਸਪੀ ਨੂੰ ਹਦਾਇਤ ਕੀਤੀ ਹੈ

Read More
India Punjab

ਜਿੱਥੇ ਕਿਸਾਨ ਅਤੇ ਫੌਜੀ ਸੰਤੁਸ਼ਟ ਨਹੀਂ, ਉਸ ਮੁਲਕ ਦਾ ਨਹੀਂ ਹੋ ਸਕਦਾ ਬਚਾਅ – ਸੱਤਿਆਪਾਲ ਮਲਿਕ

‘ਦ ਖ਼ਾਲਸ ਬਿਊਰੋ :- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਬਰ ਰਾਹੀਂ ਕਿਸਾਨਾਂ ਦਾ ਦਮਨ ਨਾ ਕਰਨ ਦੀ ਅਪੀਲ ਕੀਤੀ ਮਲਿਕ ਨੇ ਪਿਤਰੀ ਜ਼ਿਲ੍ਹੇ ’ਚ ਇੱਕ

Read More
India International Punjab

ਇਹ ਕਾਨੂੰਨ ਬਣ ਗਿਆ ਤਾਂ ਕ੍ਰਿਪਟੋਕਰੰਸੀ ਰੱਖਣ ਵਾਲਿਆਂ ਨੂੰ ਲੱਗ ਸਕਦਾ ਹੈ ਝਟਕਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਭਾਰਤ ਵਿੱਚ ਕ੍ਰਿਪਟੋਕਰੰਸੀ ਵਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜੁਰਮਾਨਾ ਕਰਨ ਜਾਂ ਇੱਥੋਂ ਤੱਕ ਕਿ ਡਿਜੀਟਲ ਜਾਇਦਾਦ ਰੱਖਣ ‘ਤੇ ਰੋਕ ਲਗਾਉਣ ਵਾਲੇ ਇਕ ਕਾਨੂੰਨ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ ਲੱਖਾਂ ਨਿਵੇਸ਼ਕਾਂ ਨੂੰ ਇਹ ਝਟਕਾ ਲੱਗ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਬਿੱਲ ਕ੍ਰਿਪਟੋਕਰੰਸੀ ਦੇ

Read More
India Punjab

ਕਿਸਾਨੀ ਅੰਦੋਲਨ ਕਾਰਨ ਬੀਜੇਪੀ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ – ਮਾਸਟਰ ਮੋਹਨ ਲਾਲ

‘ਦ ਖ਼ਾਲਸ ਬਿਊਰੋ :- ਬੀਜੇਪੀ ਦੇ ਲੀਡਰ ਮਾਸਟਰ ਮੋਹਨ ਲਾਲ ਨੇ ਕਿਸਾਨਾਂ ਵੱਲੋਂ ਅੱਜ ਮਹਿੰਗਾਈ ਦੇ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਕਿਹਾ ਕਿ ਕਿਸਾਨਾਂ ਦਾ ਮਸਲਾ ਰਾਜਨੀਤਿਕ ਮਸਲਾ ਬਣ ਚੁੱਕਾ ਹੈ। ਇਹ ਹੁਣ ਕਿਸਾਨਾਂ ਦਾ ਮਸਲਾ ਨਹੀਂ ਰਿਹਾ ਹੈ। ਇਹ ਅੰਦੋਲਨ ਹੁਣ ਕਾਂਗਰਸ ਦੇ ਪਿੱਛੇ ਹੈ। ਕਿਸਾਨ ਲੀਡਰਾਂ ਵੱਲੋਂ ਬੀਜੇਪੀ ਨੂੰ ਵੋਟ ਨਾ ਪਾਉਣ

Read More