ਲਖੀਮਪੁਰ ਖੀਰੀ ਮਾਮਲੇ ਵਿੱਚ ਮੰਤਰੀ ਦੇ ਕਾ ਤਲ ਪੁੱਤ ਖਿਲਾਫ ਦਰਜ ਹੋਈ FIR ਵਿੱਚ ਕਈ ਖੁਲਾਸੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਸਾਡੇ ਕੋਲ ਇਸ ਐਫਆਈਆਰ ਦੀ ਕਾਪੀ ਵੀ ਹੈ, ਜਿਸ ਤੋਂ ਅਸੀਂ ਇਸਦੇ ਪੁਖਤਾ ਹੋਣ ਦਾ ਹੁਣ ਦਾਅਵਾ ਕਰ ਸਕਦੇ ਹਾਂ। ਐਫਆਈਆਰ ਦੀ ਕਾਪੀ ਮੁਤਾਬਿਕ ਇਸ ਵਿਚ ਕਤਲ ਦੀ ਧਾਰਾ 302, 304-ਏ ਸਣੇ 8 ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਮਾਮਲੇ ਵਿਚ