India International

ਅਮਰੀਕੀ ਹਵਾਈ ਫ਼ੌਜ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਮਿਲੀ ਥਾਂ

‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਹਵਾਈ ਫ਼ੌਜ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਥਾਂ ਮਿਲੀ ਹੈ। ਭਾਰਤੀ ਸਿੱਖ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਸ਼ਰਨ ਸਿੰਘ ਵਿਰਕ ਨੇ ਪਹਿਲੇ ਸਾਬਤ ਸਿੱਖ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ‘ਚ ਸ਼ਾਮਿਲ ਹੋਣ ਦਾ

Read More
India

ਹਾਈਕੋਰਟ ਦਾ ਹਰਿਆਣਾ ਦੇ ਜੇਬੀਟੀ ਅਧਿਆਪਕਾਂ ਨੂੰ ਵੱਡਾ ਝਟ ਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ 1 ਹਜ਼ਾਰ 259 ਜੇਬੀਟੀ ਅਧਿਆਪਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਵੱਲੋਂ 2017 ਵਿੱਚ ਨਿਯੁਕਤ ਕੀਤੇ 1259 ਜੇਬੀਟੀ ਅਧਿਆਪਕਾਂ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਇਨ੍ਹਾਂ ਅਧਿਆਪਕਾਂ ਨੂੰ ਨੋਟਿਸ ਦੇ ਕੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ

Read More
India

ਅਸਮਾਨੀ ਬਿਜਲੀ ਦੀ ਤ ਬਾਹੀ, 14 ਘਰ ਕੀਤੇ ਸੁੰਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਸਮ ਨੇ ਅਜਿਹਾ ਕਰਵਟ ਲੈ ਲਿਆ ਹੈ ਕਿ ਕੁਝ ਲੋਕਾਂ ਦੀ ਜਾਨ ਉੱਤੇ ਭਾਰੀ ਬਣ ਆਈ ਹੈ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਮੀਂਹ ਨੇ ਰਾਹਤ ਦੇ ਨਾਲ-ਨਾਲ ਤ ਬਾਹੀ ਵੀ ਮਚਾਈ ਹੈ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ‘ਚ ਬੁੱਧਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ

Read More
India Punjab

ਪੁੱਤ ਤੋਂ ਬਾਅਦ ਮਾਂ ਨੂੰ ਈਡੀ ਨੇ ਰਿੜਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਤਿੰਨ ਘੰਟੇ ਦੀ ਪੁੱਛ ਪੜਤਾਲ ਕਰਨ ਤੋਂ ਬਾਅਦ ਸੋਨੀਆ ਗਾਂਧੀ ਦੀ ਬੇਨਤੀ ‘ਤੇ ਅੱਜ ਦੀ ਪੁੱਛ ਪੜਤਾਲ ਬੰਦ ਕਰ ਦਿੱਤੀ। ਉਹ 12 : 10 ਉੱਤੇ ਆਪਣੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਨਾਲ ਈਡੀ ਦਫ਼ਤਰ ਪਹੁੰਚੀ ਜਿੱਥੇ ਵਧੀਕ ਡਾਇਰੈਕਟਰ ਮੋਨਿਕਾ ਸ਼ਰਮਾ ਵੱਲੋਂ

Read More
India

ਅੰਮ੍ਰਿਤਸਰ- ਦਿੱਲੀ-ਚੰਡੀਗੜ੍ਹ ਸ਼ਤਾਬਦੀ ਹੋਵੇਗੀ ਬੰਦ ! ਨਵੀਂਆਂ 10 ਸਹੂਲਤਾਂ ਨਾਲ ਦੌੜੇਗੀ ਇਹ ਟ੍ਰੇਨ

ਇੰਟਰਸਿਟੀ ਅਤੇ ਸ਼ਤਾਬਦੀ ਵਿੱਚ ਯਾਤਰਾ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ ‘ਦ ਖ਼ਾਲਸ ਬਿਊਰੋ : ਭਾਰਤੀ ਰੇਲ ਆਪਣੀ ਤਕਨੀਕ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ। ਕਈ ਸੈਮੀ ਹਾਈ ਸਪੀਡ ਟ੍ਰੇਨਾਂ ਸ਼ੁਰੂ ਕੀਤੀ ਜਾ ਰਹੀਆਂ ਹਨ। ਅਜਿਹੇ ਵਿੱਚ ਅੰਮ੍ਰਿਤਸਰ- ਦਿੱਲੀ ਅਤੇ ਦਿੱਲੀ- ਚੰਡੀਗੜ੍ਹ ਸ਼ਤਾਬਦੀ ਨੂੰ ਲੈ ਕੇ ਵੀ ਵੱਡੀ ਖ਼ਬਰ ਸਾਹਮਣੇ ਆ

Read More
India

Virat ਨੂੰ 1 ਪੋਸਟ ਲਈ 6 -7 ਕਰੋੜ ਨਹੀਂ ਬਲਕਿ ਜਿੰਨੇ ਮਿਲ ਦੇ ਨੇ ਸੁਣ ਹੈਰਾਨ ਹੋ ਜਾਉਗੇ

33 ਸਾਲ ਦੇ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਪਾਪੁਲਰ ਹਨ ‘ਦ ਖ਼ਾਲਸ ਬਿਊਰੋ : ਕ੍ਰਿਕਟ ਦੇ ਮੈਦਾਨ ‘ਤੇ ਭਾਵੇਂ ਵਿਰਾਟ ਕੋਹਲੀ ਦਾ ਬੱਲਾ ਨਹੀਂ ਬੋਲ ਰਿਹਾ ਹੈ ਪਰ ਸੋਸ਼ਲ ਮੀਡੀਆ ‘ਤੇ ਹੁਣ ਵੀ ਉਹ ਸਭ ਤੋਂ ਵੱਧ ਪਾਪੁਲਰ ਹਨ। ਟੀਮ ਵਿੱਚ ਉਨ੍ਹਾਂ ਦੀ ਥਾਂ ਨੂੰ ਲੈ ਕੇ ਜ਼ਰੂਰ ਸਵਾਲ ਉੱਠ ਰਹੇ ਹਨ

Read More
India

ਬੈਂਕ ‘ਚ ਗਾਹਕਾਂ ਨੂੰ ਤੰਗ ਕਰਨ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ,RBI ਵੱਲੋਂ ਇਹ ਸਖ਼ਤ ਨਿਰਦੇਸ਼

ਗਾਹਕਾਂ ਦੇ ਕੰਮ ਵਿੱਚ ਲੇਟ ਲਤੀਫ਼ੀ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ RBI ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ‘ਦ ਖ਼ਾਲਸ ਬਿਊਰੋ : ਅਕਸਰ ਤੁਸੀਂ ਪੈਸੇ ਦੇ ਲੈਣ-ਦੇਣ ਲਈ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਕੁਝ ਮੁਲਾਜ਼ਮਾਂ ਦੇ ਢਿੱਲੇ ਵਤੀਰੇ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਮੁਲਾਜ਼ਮ ਲੰਚ ਬ੍ਰੇਕ ਦਾ ਬਹਾਨੇ ਨਾਲ ਤੁਹਾਨੂੰ ਘੰਟਿਆਂ

Read More
India Khaas Lekh Punjab

ਤੁਹਾਡੀ ਕਮਰ ਤੇ ਧੌਣ ‘ਚ ਦਰ ਦ ਹੈ ਤਾਂ ਤੁਸੀਂ ਸੌਣ ਵੇਲੇ ਇਹ ਵੱਡੀ ਗਲ ਤੀ ਕਰ ਰਹੇ ਹੋ, ਇਸ ਗੱਦੇ ਤੋਂ ਬਚੋ

ਆਰਾਮ ਦੇ ਲਈ ਤੁਹਾਨੂੰ ਆਪਣੇ ਗੱਦੇ ਸੋਚ ਸਮਝ ਕੇ ਚੁਣਨੇ ਚਾਹੀਦੇ ਨੇ0 ‘ਦ ਖ਼ਾਲਸ ਬਿਊਰੋ :- ਜਦੋਂ ਤੁਸੀਂ ਸਵੇਰ ਵੇਲੇ ਉੱਠਦੇ ਹੋ ਤਾਂ ਅਕਸਰ ਕਈ ਲੋਕਾਂ ਦੀ ਕਮਰ ਅਤੇ ਧੌਣ ਵਿੱਚ ਦਰਦ ਹੁੰਦੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਸਾਡੇ ਸੌਣ ਦਾ ਗਲਤ ਤਰੀਕਾ। ਜ਼ਿਆਦਾਤਰ ਅਸੀਂ ਅਰਾਮ ਨੂੰ ਸਿਹਤ ਦੇ ਮੁਕਾਬਲੇ ਜ਼ਿਆਦਾ

Read More
India

ਸੋਨੀਆ ਗਾਂਧੀ ਈਡੀ ਅੱਗੇ , ਕਾਂਗਰਸੀ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛ ਪੜਤਾਲ ਸਬੰਧੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਈਡੀ ਦੇ ਦਫ਼ਤਰ ਪਹੁੰਚ ਗਈ ਹੈ। ਇਸ ਦੌਰਾਨ ਕਾਂਗਰਸ ਵੱਲੋਂ ਇਸ ਖ਼ਿਲਾਫ਼ ਦੇਸ਼ ਭਰ ’ਚ ਥਾਂ-ਥਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਨੂੰ ਜੂਨ ਵਿੱਚ ਤਲਬ ਕੀਤਾ ਗਿਆ ਸੀ ਪਰ ਸਿਹਤ

Read More
India

ਅੱਜ ਭਾਰਤ ਨੂੰ ਮਿਲ ਜਾਵੇਗਾ 15ਵਾਂ ਰਾਸ਼ਟਰਪਤੀ

‘ਦ ਖ਼ਾਲਸ ਬਿਊਰੋ : ਭਾਰਤ ਦਾ 15ਵਾਂ ਰਾਸ਼ਟਰਪਤੀ ਕੌਣ ਚੁਣਿਆ ਜਾਵੇਗਾ ? ਇਸ ਸਵਾਲ ਤੋਂ ਅੱਜ ਪਰਦਾ ਉਠ ਜਾਵੇਗਾ। 18 ਜੁਲਾਈ ਨੂੰ ਹੋ ਚੁੱਕੀਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ ਅਤੇ ਸ਼ਾਮ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ

Read More