ਕੁਮਾਰ ਵਿਸ਼ਵਾਸ ‘ਤੇ ਪੰਜਾਬ ਪੁਲਿਸ ਨੇ ਕੀਤੀ ਐਫ਼ਆਈਆਰ ਦਰਜ
‘ਦ ਖਾਲਸ ਬਿਊਰੋ:ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਛਾਪਾ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ । ਰੋਪੜ ਪੁਲਿਸ ਅੱਜ ਸਵੇਰੇ ਹੀ ਉਸ ਦੇ ਗਾਜ਼ਿਆਬਾਦ ਸਥਿਤ ਘਰ ਪਹੁੰਚੀ,ਜਿਸ ਦੀ ਕੋਈ ਅਗਾਉਂ ਸੂਚਨਾ ਨਹੀਂ ਦਿੱਤੀ ਗਈ ਸੀ । ਆਪਣੇ ਇਹ ਜਾਣਕਾਰੀ ਕੁਮਾਰ ਵਿਸ਼ਵਾਸ ਨੇ ਟਵੀਟਰ ‘ਤੇ