India Punjab

ਕੀ ਹੈ ਚੜੂਨੀ ਦੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਚੋਣਾਂ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਹੈ। ਇਹ ਕਿਸੇ ਨੇ ਅਫਵਾਹ ਫੈਲਾਈ ਹੈ। ਹਰਿਆਣਾ ਦੇ ਕਿਸਾਨ ਲੀਡਰਾਂ ਦੀ ਹੋਈ ਮੀਟਿੰਗ ਵਿੱਚ ਸਿਰਫ਼ 26 ਨਵੰਬਰ ਨੂੰ ਸੰਸਦ ਕੂਚ ਕਰਨ ਦਾ ਏਜੰਡਾ ਰੱਖਿਆ ਗਿਆ ਹੈ। ਪਰ ਤੁਹਾਨੂੰ

Read More
India International Punjab

ਦਿੱਲੀ ਮੋਰਚੇ ਵਿੱਚ 29 ਨਵੰਬਰ ਨੂੰ 500 ਟ੍ਰੈਕਟਰ-ਟ੍ਰਾਲੀਆਂ ਲੈ ਕੇ ਸੰਸਦ ਜਾਣਗੇ ਕਿਸਾਨ

‘ਦ ਖ਼ਾਲਸ ਟੀਵੀ ਬਿਊਰੋ:-ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦਿੱਲੀ ਮੋਰਚੇ ‘ਚ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 26 ਨਵੰਬਰ ਨੂੰ ਇਤਿਹਾਸਕ ਕਿਸਾਨ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ਨੂੰ ਮਨਾਇਆ ਜਾਵੇਗਾ। 26 ਨਵੰਬਰ ਨੂੰ ਸੰਵਿਧਾਨ ਦਿਵਸ ਵੀ ਹੈ ਤੇ ਇਸੇ ਦਿਨ 1949 ਵਿੱਚ ਸੰਵਿਧਾਨ ਸਭਾ ਨੇ ਸੰਵਿਧਾਨ ਬਣਾਇਆ ਸੀ। ਇਸ ਤੋਂ ਇਲਾਵਾ 26 ਨਵੰਬਰ

Read More
India Punjab

ਸਰਕਾਰ ਨੇ ਸਸਤਾ ਕੀਤਾ ਡੀਜ਼ਲ ਪੈਟਰੋਲ, ਫੇਰ ਵੀ ਕਿਉਂ ਲੜੀ ਜਾ ਰਹੇ ਲੋਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬੇਸ਼ੱਕ ਘਟਾ ਦਿੱਤੀਆਂ ਹਨ, ਪਰ ਹੁਣ ਪੈਟਰੋਲ ਪੰਪਾਂ ਵਾਲਿਆਂ ਨੂੰ ਸਰਕਾਰ ਦੇ ਪੈਟਰੋਲ ਮਗਰ 10 ਰੁਪਏ ਤੇਂ ਡੀਜ਼ਲ ਪਿੱਛੇ 5 ਰੁਪਏ ਘਟਾਉਣ ਦਾ ਸਹੀ ਸਹੀ ਹਿਸਾਬ ਦੇਣਾ ਪੈ ਰਿਹਾ ਹੈ। ਪੰਪ ਤੇ ਪੈਟਰੋਲ ਡੀਜ਼ਲ ਪਵਾਉਣ ਗਏ ਲੋਕ ਚੰਨੀ ਸਾਹਿਬ ਦੇ 10 ਰੁਪਏ

Read More
India International Punjab Religion

ਸਵਰਨਜੀਤ ਸਿੰਘ ਖ਼ਾਲਸਾ ਨੇ ਪਹਿਲਾ ਸਿੱਖ ਕੌਂਸਲਰ ਬਣ ਕੇ ਕੌਮ ਦੀ ਸ਼ਾਨ ਵਧਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਵਾਸੀ ਪੰਜਾਬੀ ਸਵਰਨਜੀਤ ਸਿੰਘ ਖਾਲਸਾ ਨੂੰ ਅਮਰੀਕਾ ਦਾ ਪਹਿਲਾ ਸਿੱਖ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਹ ਅਮਰੀਕਾ ਦੇ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲਰ ਲਈ ਚੁਣੇ ਗਏ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਸਰਦਾਰ ਖ਼ਾਲਸਾ ਸੱਤ ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨੇ ਅਮਰੀਕਾ ਦੀ ਧਰਤੀ

Read More
India Punjab

ਲਖੀਮਪੁਰ ਖੀਰੀ ਮਾਮਲਾ : ਅਸ਼ੀਸ਼ ਮਿਸ਼ਰਾ ‘ਤੇ ਸੰਕਟ ਹੋਇਆ ਹੋਰ ਡੂੰਘਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ‘ਤੇ ਲਖੀਮਪੁਰ ਖੀਰੀ ਮਾਮਲੇ ਵਿੱਚ ਸੰਕਟ ਹੋਰ ਡੂੰਘਾ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਮੁਲਜ਼ਮ ਅੰਕਿਤ ਦਾਸ ਅਤੇ ਆਸ਼ੀਸ਼ ਮਿਸ਼ਰਾ ਦੀ ਲਾਇਸੈਂਸੀ ਬੰ ਦੂਕ ਤੋਂ ਗੋ ਲੀਆਂ ਚੱਲਣ ਦੀ ਪੁਸ਼ਟੀ ਕੀਤੀ ਹੈ। 3 ਅਕਤੂਬਰ ਨੂੰ ਲਖੀਮਪੁਰ ਖੀਰੀ

Read More
India International Khaas Lekh Punjab Religion

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਕ ਨਹੀਂ ਹੋ ਰਹੀ ਪੂਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਅਤੇ ਪਾਕਿਸਤਾਨ ਨੇ ਅੱਜ ਤੋਂ ਪੂਰੇ ਦੋ ਸਾਲ ਪਹਿਲਾਂ 9 ਨਵੰਬਰ 2019 ਨੂੰ ਸਾਂਝੇ ਤੌਰ ‘ਤੇ ਇਤਿਹਾਸਕ ਕਦਮ ਚੁੱਕਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਖੋਲ੍ਹਿਆ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਧਰਤੀ ‘ਤੇ ਖੜ ਕੇ ਲਾਂਘੇ

Read More
India Punjab

ਰਾਸ਼ਟਰਪਤੀ ਭਵਨ ‘ਚ ਸਨਮਾਨਿਤ ਹੋਈਆਂ ਭਾਰਤ ਦੀਆਂ ਮਹਾਨ ਸਖਸ਼ੀਅਤਾਂ

‘ਦ ਖ਼ਾਲਸ ਟੀਵੀ ਬਿਊਰੋ:- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਸਮਾਰੋਹ ਦੌਰਾਨ ਦੇਸ਼ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਹੈ। ਉੱਘੇ ਮੂਰਤੀਕਾਰ ਸੁਦਰਸ਼ਨ ਸਾਹੂ ਅਤੇ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ। ਸਾਹੂ, ਉੜੀਸਾ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਯੋਗਦਾਨ

Read More
India Punjab

ਇਸ ਬੀਜੇਪੀ ਲੀਡਰ ਦੀ ਵੀ ਸੁਣ ਲਓ, ‘ਮੇਰੀ ਇੱਕ ਜੇਬ੍ਹ ਵਿੱਚ ਬ੍ਰਾਹਮਣ ਦੂਜੇ ਵਿੱਚ ਬਾਣੀਆ’

‘ਦ ਖ਼ਾਲਸ ਟੀਵੀ ਬਿਊਰੋ:-ਭਾਰਤੀ ਜਨਤਾ ਪਾਰਟੀ ਦੇ ਮਹਾਸਕੱਤਰ ਤੇ ਮੱਧ ਪ੍ਰਦੇਸ਼ ਦੇ ਇੰਚਾਰਜ ਪੀ ਮੁਰਲੀਧਰ ਰਾਵ ਨੇ ਇਕ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਮੇਰੀ ਇੱਕ ਜੇਬ੍ਹ ਵਿੱਚ ਬ੍ਰਾਹਮਣ ਹੈ ਤੇ ਦੂਜੀ ਵਿੱਚ ਬਾਣੀਆ। ਇਹ ਬਿਆਨ ਉਨ੍ਹਾਂ ਨੇ ਇਕ ਪ੍ਰੈੱਸ ਕਾਰਨਫਰੰਸ ਦੌਰਾਨ ਦਿੱਤਾ ਹੈ। ਇਸ ਬਿਆਨ ਉੱਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਮਾਫੀ ਮੰਗਣ ਲਈ

Read More
India Punjab

ਆਹ ਦੇਖੋ ਕੀ ਬਣਾ ਦਿੱਤਾ ਆਗਰੇ ਚਾਹ ਵੇਚਣ ਵਾਲੇ ਨੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਾਡੇ ਦੇਸ਼ ਵਿੱਚ ਟੈਲੇਂਟ ਦੀ ਕਮੀ ਨਹੀਂ ਹੈ ਤੇ ਨਾ ਹੀ ਦਿਮਾਗ ਦੀ। ਪਰ ਬਹੁਤੇ ਲੋਕ ਇਸਨੂੰ ਸਹੀ ਪਾਸੇ ਵਰਤਦੇ ਨਹੀਂ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੁਾਗਾੜ ਸਾਡੀ ਟੈਕਨਾਲੌਜੀ ਦਾ ਆਧਾਰ ਹੈ ਤੇ ਅਸੀਂ ਚਾਰ ਕਿੱਲ ਵੀ ਜੋੜ ਦਈਏ ਤਾਂ ਉਹ ਕੁੱਝ ਨਾ ਕੁੱਝ ਬਣ ਹੀ ਜਾਂਦਾ ਹੈ। ਸਾਡੇ ਦੇਸ਼

Read More
India International Punjab

ਆਜੋ, ਕਰਵਾਈਏ, World Record ਬਣਾਉਣ ਵਾਲੇ ਆਲੂ ਦੇ ਦਰਸ਼ਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੁਨੀਆਂ ਵਿੱਚ ਰੋਜ਼ਾਨਾਂ ਵਰਲਡ ਰਿਕਾਰਡ ਬਣਦੇ ਹਨ। ਕਈ ਇੰਨੇ ਦਿਲਚਸਪ ਹੁੰਦੇ ਹਨ ਕਿ ਨੰਗੀਆਂ ਅੱਖਾਂ ਨਾਲ ਯਕੀਨ ਨਹੀਂ ਕਰ ਹੁੰਦਾ। ਜਿਸ ਰਿਕਾਰਡ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਵੀ ਤੁਹਾਨੂੰ ਹੈਰਾਨ ਕਰੇਗਾ। ਨਿਊਜ਼ੀਲੈਂਡ ਦੇ ਸੇਵਾਮੁਕਤ ਇੱਕ ਪਤੀ-ਪਤਨੀ ਦੇ ਬਾਗ਼ ‘ਚ ਜੋ ਆਲੂ ਪੈਦਾ ਹੋਇਆ ਹੈ, ਉਸਦਾ ਭਾਰ ਸੁਣ

Read More