ਡਾਂਸਰ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
‘ਦ ਖ਼ਾਲਸ ਟੀਵੀ ਬਿਊਰੋ:- ਲਖਨਊ ਦੀ ਇਕ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਕਥਿਤ ਤੌਰ ‘ਤੇ ਪ੍ਰੋਗਰਾਮ ਰੱਦ ਕਰਨ ਅਤੇ ਟਿਕਟ ਧਾਰਕਾਂ ਨੂੰ ਪੈਸੇ ਵਾਪਸ ਨਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਕੱਲ੍ਹ ਉਸਦੇ ਖਿਲਾਫ ਵਾਰੰਟ ਜਾਰੀ ਕਰਦਿਆਂ 22 ਨਵੰਬਰ ਤੱਕ ਇਸ ਨੂੰ ਕਾਰਵਾਈ
ਮੰਦਰਾਂ ਵਿੱਚ ਕਿਵੇਂ ਪੂਜਾ ਪਾਠ ਹੋਵੇ, ਅਸੀਂ ਕਿਵੇਂ ਦੱਸ ਸਕਦੇ ਹਾਂ : ਸੁਪਰੀਮ ਕੋਰਟ
‘ਦ ਖ਼ਾਲਸ ਟੀਵੀ ਬਿਊਰੋ:-ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤਾਂ ਮੰਦਰਾਂ ਵਿੱਚ ਪੂਜਾ ਪਾਠ ਕਰਨ ਦੇ ਕੰਮਾਂ ਵਿੱਚ ਦਖਲ ਨਹੀਂ ਸਕਦੀਆਂ ਤੇ ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਕਿਵੇਂ ਪੂਜਾ ਤੇ ਅਨੁਸ਼ਠਾਨ ਕੀਤਾ ਜਾਵੇ, ਕਿਵੇਂ ਨਾਰੀਅਲ ਤੋੜੇ ਜਾਣ ਜਾਂ ਕਿਸੇ ਦੇਵੀ-ਦੇਵਤਾ ਨੂੰ ਕਿਸ ਤਰੀਕੇ ਨਾਲ ਮਾਲਾ ਪਾਈ ਜਾਵੇ। ਇਹ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਮਸ਼ਹੂਰ