ਮੋਦੀ ਸਰਕਾਰ ਦਾ 10ਵਾਂ ਬਜਟ ਸੈਸ਼ਨ ਸ਼ੁਰੂ,ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸੰਬੋਧਨ
ਦਿੱਲੀ : ਮੋਦੀ ਸਰਕਾਰ ਦਾ ਦਸਵਾਂ ਬਜਟ ਸੈਸ਼ਨ ਅੱਜ ਸ਼ੁਰੂ ਹੋਣ ਜਾ ਰਹਿਹਾ ਹੈ ਤੇ ਇਸ ਦੌਰਾਨ ਪਹਿਲਾਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੈਂਟਰਲ ਹਾਲ ਵਿੱਚ ਆਪਣਾ ਭਾਸ਼ਣ ਦਿੱਤਾ ਹੈ। ਜਿਸ ਦੌਰਾਨ ਉਹਨਾਂ ਗਰੀਬੀ ਤੋਂ ਰਹਿਤ ਭਾਰਤ ਬਣਾਉਣ ਦੀ ਆਸ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਅੰਮ੍ਰਿਤਕਾਲ ਦਾ ਇਹ 25 ਸਾਲਾਂ ਦਾ ਦੌਰ
