India Punjab

ਕੋਰੋਨਾਵਾਇਰਸ: ਪਹਿਲੀ ਵਾਰ ਵਿਦੇਸ਼ੀਆਂ ਦੇ ਗੁਰੂ ਘਰਾਂ ‘ਚ ਜਾਣ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ(ਅਤਰ ਸਿੰਘ) ਕੋਰੋਨਾਵਾਇਰਸ ਦੀ ਫੈਲ ਰਹੀ ਭਿਆਨਕ ਬਿਮਾਰੀ ਦੇ ਚੱਲਦਿਆਂ ਦੁਨੀਆ ਭਰ ‘ਚ ਸਥਿਤ ਕਈ ਗੁਰੂਦੁਆਰਿਆ ਦੀਆਂ ਪ੍ਰਬੰਧਕ ਕਮੇਟੀਆਂ ਪ੍ਰਹੇਜ ਵਜੋਂ ਕਈ ਨਿਯਮ ਅਪਣਾ ਰਹੀਆਂ ਹਨ। ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਫੈਸਲਾ ਲੈਦਿਆ, ਵਿਦੇਸ਼ੀ ਲੋਕਾਂ ‘ਤੇ 15 ਦਿਨਾਂ ਲਈ ਗੁਰੂ ਘਰਾਂ ‘ਚ ਆਉਣ ‘ਤੇ

Read More
India Punjab

ਕਰਤਾਰਪੁਰ ਲਾਂਘਾ ਬੰਦ ਕਰਨ ਨਾਲ ਜਥੇਦਾਰ ਹਰਪ੍ਰੀਤ ਸਿੰਘ ਸਹਿਮਤ, ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਗਰਮ

ਚੰਡੀਗੜ੍ ਬਿਊਰੋ:- ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਭਾਰਤ ਸਰਕਾਰ ਵੱਲੋਂ ਕਰੋਨਾਵਾਇਰਸ ਕਾਰਨ ਬੰਦ ਕਰਨ ਦੇ ਫ਼ੈਸਲੇ ਕਾਰਨ ਦੋ ਤਖਤਾਂ ਦੇ ਜਥੇਦਾਰ ਆਹਮੋ-ਸਾਹਮਣੇ ਆ ਗਏ ਹਨ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਖੁੱਲ੍ਹ ਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਅਸਹਿਮਤੀ ਪ੍ਰਗਟ ਕੀਤੀ

Read More
India Punjab

ਕੋਰੋਨਾਵਾਇਰਸ ਦੇ ਕਾਰਨ ਕਰਤਾਰਪੁਰ ਲਾਂਘੇ ਦੀ ਯਾਤਰਾ ਅਣਮਿਥੇ ਸਮੇਂ ਲਈ ਮੁਲਤਵੀ, SGPC ਨੇ ਜਤਾਇਆ ਕਰੜਾ ਵਿਰੋਧ

ਚੰਡੀਗੜ੍ਹ ( ਹਿਨਾ ) ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, “ਲਹਿੰਦਾ ਪੰਜਾਬ ਦੇ ਦਰਸ਼ਨਾਂ ਵਾਸਤੇ ਜਾਣ ਵਾਲੀਆਂ ਸਿੱਖ ਸੰਗਤਾਂ ਭਲਕੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਣਗੀਆਂ ਕਿਉਂਕਿ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ

Read More
India Punjab

ਯੂ-ਟਿਊਬ ‘ਤੇ ਨਵਜੋਤ ਸਿੰਘ ਸਿੱਧੂ ਦਾ ਚੈਨਲ ‘ਜਿੱਤੇਗਾ ਪੰਜਾਬ’

ਚੰਡੀਗੜ੍ਹ ( ਅਤਰ ਸਿੰਘ ) ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਈ ਮਹੀਨਿਆਂ ਬਾਅਦ ਵੱਖਰੇ ਅੰਦਾਜ ‘ਚ ਵਾਪਸੀ ਕੀਤੀ ਹੈ । ਨਵਜੋਤ ਸਿੰਘ ਸਿੱਧੂ ਦੀ ਇਸ ਵਾਪਸੀ ਨਾਲ ਪੰਜਾਬ ਦੇ ਸਾਰੇ ਕਾਂਗਰਸੀ ਲੀਡਰਾਂ ਨੂੰ ਹੱਥਾ ਪੈਰਾਂ ਦੀ ਤਾਂ ਜਰੂਰ ਪੈ ਗਈ ਹੋਣੀ ਹੈ ,ਕਿਉਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਯੂਟਿਊਬ ਚੈਂਨਲ ਖੋਲ ਲਿਆ ਹੈ।

Read More
India Punjab

ਜਦੋਂ ਅਕਾਲੀ ਬਾਬਾ ਫੂਲਾ ਸਿੰਘ ਦੀ ਤੇਗ ਨਾਲ ਸੂਤੇ ਪਠਾਣਾਂ ਦੇ ਸਾਹ, ਅੱਜ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਚੰਡੀਗੜ੍ਹ ( ਵਿਨੇ ਪ੍ਰਤਾਪ ਸਿੰਘ ) 14 ਮਾਰਚ 1823 ਸ਼ਹੀਦੀ ਅਕਾਲੀ ਬਾਬਾ ਫੂਲਾ ਸਿੰਘ ਜੀ               “ਮੁਰਸ਼ਦ ਇਨਕਾ ਵਲੀ ਭਯੋ ਹੈ”               “ਇਨਕੋ ਆਬੇ ਹਯਾਤ ਦਿਓ ਹੈ” ਨੌਸ਼ਹਰੇ ਦੀ ਜੰਗ ਵੇਲ਼ੇ ਅਰਦਾਸਾ ਸੋਧਣ ਤੋਂ ਬਾਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸੂਹੀਏ ਨੇ ਖਬ਼ਰ

Read More
India

ਦੇਸ਼ ਦੀ ਰਾਜਧਾਨੀ ‘ਚ ਕੋਰੋਨਾ ਨਾਲ ਹੋਈ ਦੂਜੀ ਮੌਤ

ਚੰਡੀਗੜ੍ਹ ( ਹਿਨਾ ) ਵਿਸ਼ਵ ਦੇ ਵੱਡੇ ਡਰ “ਕੋਰੋਨਾਵਾਇਰਸ ਦਾ ਦੇਸ਼ ਦੀ ਰਾਜਧਾਨੀ ‘ਤੇ ਹੋਇਆ ਪਹਿਲਾ ਜਾਣਲੇਵਾ ਹਮਲਾ। ਦਿੱਲੀ ‘ਚ 68 ਵਰ੍ਹਿਆ ਦੀ ਮਹਿਲਾ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਤੇ ਦਿੱਲੀ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਭਾਰਤ ਦੀ ਦੂਜੀ ਮੌਤ ਮੰਨਿਆ ਹੈ। ਉਧਰ ਕੋਰੋਨਾਵਾਇਰਸ ਕਾਰਨ ਪੂਰੇ ਭਾਰਤ ‘ਚ ਬੰਦ

Read More
India

ਕੋਰੋਨਾਵਾਇਰਸ ਕਾਰਨ ਹੁਣ ਭਾਰਤ ‘ਚ ਵੀ ਹੋਈ ਮੌਤ

ਚੰਡੀਗੜ੍ਹ- ਕਰਨਾਟਕ ਦੇ ਸਿਹਤ ਵਿਭਾਗ ਦੇ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਕਲਬਰਗੀ ਵਿੱਚ ਇੱਕ 76 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਇਹ ਪਹਿਲੀ ਮੌਤ ਹੋਈ ਹੈ। ਰਾਜ ਸਰਕਾਰ ਵਿਚ ਸਿਹਤ ਮੰਤਰੀ ਬੀ ਸ਼੍ਰੀਰਾਮਲੂ ਨੇ ਕਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਕੋਰੋਨਾ ਵਾਇਰਸ ਦੀ ਲਾਗ

Read More
India International Punjab

ਭਾਰਤ ਵਿਚ ਕੋਰੋਨਾਵਾਇਰਸ:- ਤੁਹਾਡੇ ਲਈ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ। ਪੂਰੇ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਵਧਣ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਨਤਾ ਲਈ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਾਰੇ COVID19 ਹੈਲਪਲਾਈਨ ਨੰਬਰਾਂ ਦੀ ਸੂਚੀ ਨੂੰ ਜਾਰੀ ਕੀਤਾ ਹੈ। ਇਹ ਸਾਰੇ ਹੈਲਪਲਾਈਨ ਨੰਬਰ ਹਨ :- ਰਾਜ ਦਾ ਨਾਮ

Read More
India International Sports

ਕੋਰੋਨਾਵਾਇਰਸ ਦਾ ਖੇਡਾਂ ‘ਤੇ ਕੀ ਅਸਰ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਬੀ.ਸੀ.ਸੀ.ਆਈ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ 2020 ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਟੂਰਨਾਮੈਂਟ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਜਾ ਸਕਦਾ ਹੈ। ਟੀਮ ਦੇ ਮਾਲਕਾਂ ਨੇ ਸੁਝਾਅ ਦਿੱਤਾ ਹੈ ਕਿ ਟੀ -20 ਲੀਗ ਨੂੰ ਕੋਰੋਨਵਾਇਰਸ ਦੇ ਪ੍ਰਕੋਪ ਦੇ ਦੌਰਾਨ ਦੋ

Read More
India

ਕੁਦਰਤ ਦੀ ਮਾਰ, 3 ਜੀਆਂ ‘ਤੇ ਕਹਿਰ ਬਣ ਵਰ੍ਹਿਆ ਮੀਂਹ

ਚੰਡੀਗੜ੍ਹ-  ਮੌੜ ਮੰਡੀ ਦੇ ਵਾਰਡ ਨੰਬਰ 10 ਗਾਂਧੀ ਬਸਤੀ ਵਿਚ ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ 3 ਜੀਆ ਮਾਂ ਸੁਨੀਤਾ ਦੇਵੀ, ਪੁੱਤ ਰਾਕੇਸ਼ ਕੁਮਾਰ ਅਤੇ ਧੀ ਮਮਤੀ ਰਾਨੀ ਦੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਹੈ। ਮ੍ਰਿਤਕਾ ਸੁਨੀਤਾ

Read More