ਚਾਰੇ ਦੇ ਰੇਟਾਂ ‘ਚ ਰਿਕਾਰਡ ਪੱਧਰ ‘ਤੇ ਵਾਧਾ, ਕਣਕ ਦੇ ਭਾਅ ਦੇ ਨੇੜੇ ਪਹੁੰਚੀ, ਪਸ਼ੂ ਪਾਲਕਾਂ ਲਈ ਖੜ੍ਹਾ ਹੋਇਆ ਨਵਾਂ ਸੰਕਟ…
ਹਰੇ ਚਾਰੇ ਅਤੇ ਤੂੜੀ ਦੀ ਭਾਰੀ ਘਾਟ ਕਾਰਨ ਚਾਰੇ ਦੀਆਂ ਕੀਮਤਾਂ 9 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਪਿਛਲੇ ਚਾਰ ਮਹੀਨਿਆਂ 'ਚ ਹੀ ਤੂੜੀ ਦੀ ਕੀਮਤ 'ਚ 20 ਫੀਸਦੀ ਦਾ ਵਾਧਾ ਹੋਇਆ ਹੈ।
