India Khaas Lekh Khalas Tv Special Punjab

THE LAST RIDE : ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ਤਸਵੀਰਾਂ ਦੀ ਜ਼ੁਬਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਿਕ ਹੁੰਦਾ ਹੋਇਆ ਵੀ ਦੇਸੀ ਜੱਟ ਵਾਂਗ ਪਿੰਡ ‘ਚ ਰਹਿੰਦਾ ਸੀ, ਆਉਂਦੇ ਜਾਂਦੇ ਪ੍ਰਸ਼ੰਸਕ ਨਾਲ ਫੋਟੋ ਖਿਚਵਾਉੰਦਾ ਸੀ, ਪਿੰਡ ਵਾਲਿਆਂ ਨੂੰ ਮਾਨ ਸਤਿਕਾਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਨਿੱਕੀ ਜਿਹੀ ਜ਼ਿੰਦਗੀ ਵਿੱਚ ਦੌਲਤ, ਸ਼ੌਹਰਤ

Read More
India Punjab

ਗੈੋਂ ਗ ਸਟਰ ਲਾਰੈਂਸ ਬਿਸ਼ਨੋਈ ਪਹੁੰਚਿਆ ਦਿੱਲੀ ਹਾਈ ਕੋਰਟ

‘ਦ ਖ਼ਾਲਸ ਬਿਊਰੋ : ਗੈਂ ਗਸ ਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂ ਗ ਸਟਰ ਲਾਰੈਂਸ ਬਿਸ਼ਨੋਈ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ।ਲਾਰੈਂਸ ਬਿਸ਼ਨੋਈ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉਸ ਦੀ ਹਿਰਾਸਤ ਪੰਜਾਬ ਅਤੇ ਦੂਜੇ

Read More
India

ਜੰਮੂ ਕਸ਼ਮੀਰ ‘ਚ ਸਕੂਲ ਅਧਿਆਪਕਾ ਦੀ ਗੋ ਲੀ ਮਾ ਰ ਕੇ ਕੀਤੀ ਹੱ ਤਿ ਆ

‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਦੇ ਜਿਲ੍ਹੇ ਕੁਲਗਾਮ ਦੇ ਗੋਪਾਲਪੋਰਾ ਇਲਾਕੇ ‘ਚ ਕਸ਼ਮੀਰੀ ਪੰਡਿਤ ਹਾਈ ਸਕੂਲ ਦੀ ਅਧਿਆਪਕਾ ਰਜਨੀ ਬਾਲਾ ‘ਤੇ ਅੱ ਤ ਵਾਦੀਆਂ ਨੇ ਗੋ ਲੀਆਂ ਚਲਾ ਕੇ ਕਤ ਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ 36 ਸਾਲਾ ਰਜਨੀ ਨੂੰ ਕਈ ਗੋ ਲੀਆਂ ਲੱਗੀਆਂ। ਪੁਲਿਸ ਨੇ ਇਲਾਕੇ ਦੀ ਘੇਰਾ ਬੰਦੀ ਕਰ ਲਈ ਹੈ।

Read More
India Punjab

NIA ਦੀ ਕੋਰਟ ਪਹੁੰਚਿਆ ਬਿਸ਼ਨੋਈ

‘ਦ ਖ਼ਾਲਸ ਬਿਊਰੋ : ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਕਾਊਂਟਰ ਦਾ ਡਰ ਸਤਾਉਣ ਲੱਗਾ ਹੈ। ਬਿਸ਼ ਨੋਈ ਨੇ ਪੰਜਾਬ ਪੁਲਿਸ ਵੱਲੋਂ ਐਨ ਕਾਊਂਟਰ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ, ਜਿਸ ਕਰਕੇ ਬਿਸ਼ਨੋਈ ਨੇ ਐੱਨਆਈਏ ਕੋਰਟ ਵਿੱਚ ਪਟੀਸ਼ਨ ਪਾਈ ਹੈ। ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇ ਲ੍ਹ ਵਿੱਚ ਬੰਦ ਹੈ। ਪਰ NIA ਕੋਰਟ ਨੇ ਬਿਸ਼ਨੋਈ ਦੀ ਪਟੀਸ਼ਟਨ

Read More
India

ਸਿਵਲ ਸਰਵਿਸਜ਼ ਪ੍ਰੀਖਿਆ ਦਾ ਐਲਾਨ

‘ਦ ਖ਼ਾਲਸ ਬਿਊਰੋ : ਭਾਰਤ ਸਰਕਾਰ ਵੱਲੋਂ ਸਿਵਲ ਸਰਵਸਿਜ਼ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਨ ਪ੍ਰੀਖਿਆ ਵਿੱਚੋਂ ਪਾਸ ਹੋਏ ਉਮੀਦਵਾਰਾਂ ਵੱਲੋਂ ਇੰਟਰਵਿਊ ਵਿੱਚੋਂ ਸਫਲ ਰਹਿਣ ਤੋਂ ਬਾਅਦ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ਦੀ ਸੂਚੀ ਆਈਏਐਸ, ਆਈਐਫਐਸ, ਆਈਪੀਐਸ ਅਤੇ ਸੈਂਟਰਲ ਸਰਵਸਿਜ਼ ਗਰੁੱਪ ਏ ਅਤੇ ਬੀ ਦੇ 149 ਉਮੀਦਵਾਰ ਸ਼ਾਮਲ ਕੀਤੇ

Read More
India International Punjab

ਸਿੱਧੂ ਮੂਸੇਵਾਲਾ ਮੁਰੀਦ ਸੀ ਟੂਪੈਕ ਸ਼ਾਕੁਰ ਦਾ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਆਸ਼ਿਕਾਂ ਦਾ ਗਿਣਤੀ ਮਿਲੀਅਨਾਂ ਵਿੱਚ ਹੈ। ਮੁੰਡੇ ਕੁੜੀਆਂ ਉਹਦੀ ਇੱਕ ਝਲਕ ਦੇਖਣ ਲਈ ਪੱਬਾਂ ਭਾਰ ਹੋਏ ਰਹਿੰਦੇ ਸਨ। ਅਗਲੇ ਮਹੀਨੇ ਉਹਦਾ ਕੈਨੇਡਾ ਦਾ ਬੈਕ ਟੂ ਬਿਜ਼ਨਸ ਟੂਰ ਸੀ ਅਤੇ ਉੱਥੇ ਵਸਦੇ ਸੰਗੀਤ ਪ੍ਰੇਮੀ ਉਹਦੀ ਉਡੀਕ ਹੁਣੇ ਤੋਂ ਅੱਖਾਂ ਵਿਛਾਈ ਬੈਠੇ ਸਨ। ਸਿੱਧੂ ਮੂਸੇਵਾਲਾ ਆਪ ਅਮਰੀਕਨ ਰੈਪਰ ਅਤੇ ਐਂਕਰ

Read More
India Punjab

“ਸੁਰੱਖਿਆ ਵਾਪਸ ਲੈਣ ਦੇ ਦਸਤਾਵੇਜ਼ ਲੀਕ ਕਿਵੇਂ ਹੋਏ”

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਤੋਂ ਸਵਾਲ ਪੁੱਛਿਆ ਹੈ ਕਿ ਸੁਰੱਖਿਆ ਵਾਪਸ ਲੈਣ ਦੇ ਦਸਤਾਵੇਜ਼ ਲੀਕ ਕਿਵੇਂ ਹੋਏ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਦੋ ਜੂਨ ਤੱਕ ਜਵਾਬ ਮੰਗਿਆ ਹੈ। ਅਕਾਲੀ ਆਗੂ ਵੀਰ ਸਿੰਘ ਲੋਪੋਕੇ ਨੇ ਪਟੀਸ਼ਨ ਦਾਖਲ ਕੀਤੀ ਸੀ। ਸਰਕਾਰ ਨੇ ਲੋਪੋਕੇ ਦੀ ਸਿਕਿਓਰਿਟੀ ਵਿੱਚ ਵੀ ਕਟੌਤੀ ਕੀਤੀ ਸੀ। ਲੋਪੋਕੇ

Read More
India Punjab

ਪੰਜਾਬ ਦੇ ਕਲਾਕਾਰਾਂ ਨੇ ਦਿੱਤੀ ਮੂਸੇਵਾਲਾ ਨੂੰ ਸ਼ਰ ਧਾਂਜਲੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌ ਤ ਉੱਤੇ ਦੁੱਖ ਪ੍ਰਗਟਾਇਆ ਗਿਆ ਹੈ। ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਵਾਹਿਗੁਰੂ ਜੀ, ਦਿਲ ਦਹਿਲਾਉਣ ਵਾਲੀ ਖਬਰ ਹੈ। ਬਹੁਤ ਟੈਲੇਂਟ ਸੀ ਮੁੰਡੇ ਵਿੱਚ। ਮੈਂ ਕਦੇ ਮਿਲਿਆ ਨਹੀਂ ਸੀ ਪਰ ਉਸਦੀ ਮਿਹਨਤ ਬੋਲਦੀ ਸੀ। ਕੌਰ ਬੀ ਨੇ ਕਿਹਾ ਕਿ ਅਸੀਂ ਭਾਵੇਂ ਥੋੜੇ ਦਿਨ ਪਹਿਲਾਂ

Read More
India Punjab

ਮੂਸੇਵਾਲਾ ਕ ਤਲ ਦੇ ਰਾਜਸਥਾਨ ਨਾਲ ਜੁੜੇ ਤਾਰ !

‘ਦ ਖ਼ਾਲਸ ਬਿਊਰੋ : ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦਾ ਕਤ ਲ ਕਰਨ ਤੋਂ ਬਾਅਦ 9-10 ਕਾਤਲ ਰਾਜਸਥਾਨ ਵੱਲ ਭੱਜੇ ਸਨ। ਅਬੋਹਰ ਦੇ ਗੈਂਗਸਟਰ ਸਚਿਨ ਬਿਸ਼ਨੋਈ ਨੇ ਸੁਪਾਰੀ ਦਿੱਤੀ ਸੀ। ਸਚਿਨ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ।

Read More
India Punjab

ਪੰਜਾਬ ਦੇ ਗ੍ਰਹਿ ਵਿਭਾਗ ਦੀ ਹਾਈਕੋਰਟ ਵੱਲ ਨੂੰ ਚਿੱਠੀ

‘ਦ ਖ਼ਾਲਸ ਬਿਊਰੋ : ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗ੍ਰਹਿ ਵਿਭਾਗ ਨੇ ਹਾਈਕੋਰਟ ਦੇ ਰਜਿਸਟਰਾਰ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਧਾਰ ਉੱਤੇ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਚਿੱਠੀ ਨੂੰ ਤੁਰੰਤ ਚੀਫ਼ ਜਸਟਿਸ ਦੇ ਧਿਆਨ ਵਿੱਚ ਲਿਆ ਕੇ ਇਸ ਜਾਂਚ

Read More