ਡੱਲੇਵਾਲ ਮਰਨ ਵਰਤ ‘ਤੇ ਅੜੇ,ਚੜੂੰਨੀ ਨੇ ਰੱਦ ਕੀਤਾ ਅੰਬਾਲਾ ਸੜ੍ਹਕ ਜਾਮ ਕਰਨ ਦਾ ਪ੍ਰੋਗਰਾਮ
ਫਰੀਦਕੋਟ : ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਸੜ੍ਹਕਾਂ ਤੇ ਲਗਿਆ ਜਾਮ ਹਾਲੇ ਵੀ ਨਹੀਂ ਖੁੱਲ ਸਕਿਆ ਹੈ।ਜਿਸ ਕਾਰਨ ਆਮ ਲੋਕ ਤੰਗ ਹੋਏ ਪਏ ਹਨ ਜਦੋਂ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਸੜ੍ਹਕਾਂ ‘ਤੇ ਬੈਠਣ ਦਾ ਤੇ ਆਮ ਲੋਕਾਂ ਨੂੰ ਤੰਗ ਕਰਨ ਦਾ
