India

ਦਿੱਲੀ ‘ਚ BMW ਕਾਰ ਦੀ ਟੱਕਰ ‘ਚ ਸਾਈਕਲ ਸਵਾਰ ਦੀ ਮੌਤ, ਲਗਜ਼ਰੀ ਕਾਰ ਦਾ ਡਰਾਈਵਰ ਗ੍ਰਿਫ਼ਤਾਰ

ਦਿੱਲੀ ਦੇ ਮਹੀਪਾਲਪੁਰ ਫਲਾਈਓਵਰ 'ਤੇ ਐਤਵਾਰ ਨੂੰ ਸਪੋਰਟਸ ਸਾਈਕਲ 'ਤੇ ਜਾ ਰਹੇ ਇਕ 50 ਸਾਲਾ ਵਿਅਕਤੀ ਨੂੰ ਬੀਐਮਡਬਲਯੂ ਕਾਰ ਨੇ ਕਥਿਤ ਤੌਰ 'ਤੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ

Read More
India

Gujarat Election 2022 : AAP ਨੂੰ ਝਟਕਾ, ਉਮੀਦਵਾਰ ਨੇ BJP ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਵਸੰਤ ਵਲਜੀਭਾਈ ਖੇਤਾਨੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਨ੍ਹਾਂ ਨੇ ਐਤਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਜਨਤਾ ਨੂੰ ਭਾਜਪਾ ਉਮੀਦਵਾਰ ਪ੍ਰਦਿਊਮਨ ਸਿੰਘ ਜਡੇਜਾ ਨੂੰ ਜਿਤਾਉਣ ਦੀ ਅਪੀਲ ਕੀਤੀ।

Read More
India

ਡਾਕਟਰਾਂ ਦਾ ਕਮਾਲ ! ਦੇਸ਼ ਚ ਪਹਿਲੀ ਵਾਰ ਨਵੇਂ ਤਰੀਕੇ ਨਾਲ ਕਰ ਦਿੱਤਾ ਕੈਂਸਰ ਦਾ ਆਪ੍ਰੇਸ਼ਨ

ਇੰਡੀਆ ਟੂਡੇ ਦੀ ਖ਼ਬਰ ਮੁਤਾਬਿਕ ਕੈਂਸਰ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ: ਸ਼ਿਵ ਰਾਜਨ ਨੇ ਦੱਸਿਆ ਕਿ ਦੂਰਬੀਨ ਨਾਲ ਹੀ ਇਸ ਦਾ ਇਲਾਜ ਸੰਭਵ ਸੀ ਅਤੇ ਇਸ ਦੇ ਮੱਦੇਨਜ਼ਰ ਹੀ ਇਸ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਗਿਆ।

Read More
India

ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ,ਆਸਟ੍ਰੇਲੀਆ ਤੋਂ ਲਿਆ ਸੀ ਪਿਤਾ,ਇਹ ਬਣੀ ਵਜ੍ਹਾ

ਗਲੇ ਵਿੱਚ ਚਾਕਲੇਟ ਫੱਸਣ ਦੀ ਵਜ੍ਹਾ ਕਰਕੇ ਬੱਚੇ ਦੀ ਮੌਤ ਹੋਈ

Read More
India

STF ਨੇ ਭਾਰਤ-ਪਾਕਿ ਸਰਹੱਦ ‘ਤੇ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ

ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਗੁਆਂਢੀ ਦੇਸ਼ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹਥਿਆਰਾਂ ਦੀ ਇਹ ਖੇਪ ਕੰਡਿਆਲੀ ਤਾਰਾਂ ਦੇ ਪਾਰ ਤੋਂ ਬੈਠੇ ISI ਦੇ ਏਜੰਟਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ ।

Read More
India Punjab

ਪ੍ਰਿਯੰਕਾ ਗਾਂਧੀ ਨੇ ਸਿੱਧੂ ਨੂੰ ਜੇਲ੍ਹ ‘ਚ ਭੇਜੀ ਚਿੱਠੀ ? ਬਾਹਰ ਆਉਂਦੇ ਹੀ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ !

1988 ਦੇ ਰੋਡ ਰੇਜ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ

Read More
India Punjab

ਪੰਜਾਬ ਵਿੱਚੋਂ ਗੈਂਗਸਟਰਾਂ ਦੇ ਖਾਤਮੇ ਲਈ NIA ਨੇ ਬਣਾਇਆ ਵੱਡਾ ਪਲਾਨ ! ‘ਭਾਸ਼ਾ’ ਦੇ ਜ਼ਰੀਏ ਨੈੱਟਵਰਕ ਤੋੜਨ ਦੀ ਤਿਆਰੀ

25 ਗੈਂਗਸਟਰਾਂ ਨੂੰ ਦੱਖਣੀ ਭਾਰਤ ਦੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨ ਦੀ ਤਿਆਰੀ

Read More
India

ਸ਼ਿਮਲਾ ਨਾਲੋਂ ਵੱਧ ਠੰਡਾ ਹੋਇਆ ਚੰਡੀਗੜ੍ਹ , 9.7 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ,

Read More
India

ਰਾਜਸਥਾਨ : ਤਿੰਨ ਸਕੇ ਭਰਾਵਾਂ ਨਾਲ ਵਾਪਰਿਆ ਇਹ ਭਾਣਾ , ਇਲਾਕੇ ‘ਚ ਫੈਲੀ ਸਨਸਨੀ

ਆਪਸੀ ਝਗੜੇ ਦੇ ਕਾਰਨ ਤਿੰਨ ਸਕੇ ਭਰਾਵਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇੱਕੋ ਸਮੇਂ ਤਿੰਨ ਕਤਲਾਂ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

Read More