ਕੇਂਦਰ ਦਾ ਸਰਾਵਾਂ ‘ਤੇ GST ਨਾ ਲਗਾਉਣ ਦਾ ਦਾਅਵਾ ਸਵਾਲਾਂ ‘ਚ ! ਖੇਡੀ ਅੰਕੜਿਆਂ ਦੀ ਬਾਜ਼ੀਗਰੀ
CBIC ਨੇ GST ਨੂੰ ਲੈ ਕੇ SGPC ਨੂੰ ਕੋਈ ਨੋਟਿਸ ਨਹੀਂ ਭੇਜਿਆ ਸੀ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਕੇਂਦਰ ਸਰਕਾਰ ਵੱਲੋਂ SGPC ਦੀਆਂ ਸਰਾਵਾਂ ‘ਤੇ GST ਲਗਾਉਣ ਦਾ ਮੁੱਦਾ ਰਾਜਸਭਾ ਵਿੱਚ ਵੀ ਗੂੰਝਿਆ ਸੀ। ਬੀਜੇਪੀ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇੱਕ ਸੁਰ ਵਿੱਚ ਧਾਰਮਿਕ ਥਾਵਾਂ ਨੂੰ GST ਦੇ ਦਾਇਰੇ ਤੋਂ ਬਾਹਰ ਰੱਖਣ