India

ਭਾਰਤੀ ਫ਼ੌਜ ‘ਚ ਔਰਤਾਂ ਦੀ ਚੜਤ…ਮਿਲ ਰਹੇ ਨੇ ਇਹ ਵੱਡੇ ਅਹੁਦੇ

ਹੁਣ ਤੱਕ ਲਗਭਗ 80 ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ 'ਤੇ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਪਹਿਲੀ ਵਾਰ ਹਥਿਆਰਾਂ ਤੇ ਸੇਵਾਵਾਂ ਵਿੱਚ ਕਮਾਂਡ ਯੂਨਿਟਾਂ ਲਈ ਯੋਗ ਹੋ ਗਈਆਂ ਹਨ।

Read More
India

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਇਹ ਹਰਕਤ ਕਰਨ ਵਾਲਾ ਕਾਬੂ

ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Read More
India

ਰੈਸਲਰ Vs WFI : ਖੇਡ ਮੰਤਰੀ ਨਾਲ ਭਲਵਾਨਾਂ ਦੀ ਮੀਟਿੰਗ ਰਹੀ ਬੇਸਿੱਟਾ

ਰਾਤ ਕਰੀਬ ਡੇਢ ਵਜੇ ਤੱਕ ਇਹ ਬੈਠਕ ਚੱਲੀ ਹੈ। ਪਹਿਲਵਾਨ WFI ਨੂੰ ਭੰਗ ਕਰਨ ਦੀ ਮੰਗ 'ਤੇ ਅੜੇ ਹੋਏ ਹਨ।

Read More
India

ਆਲਟੋ ਨੂੰ ਲੈਕੇ ਮਾਰੂਤੀ ਨੇ ਲਿਆ ਵੱਡਾ ਫੈਸਲਾ! ਹੁਣ ਕਾਰ ਖਰੀਦਣ ਵਾਲਿਆਂ ਨੂੰ ਕਰਨਾ ਹੋਵੇਗਾ ਇਹ ਕੰਮ

ਮਾਰੂਤੀ ਨੇ ਨਵੇਂ ਸਾਲ ਵਿੱਚ ਕਾਰਾਂ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ

Read More
India

ਦਿੱਲੀ ਮਹਿਲਾ ਕਮਿਸ਼ਨ ਚੀਫ ਸਵਾਤੀ ਮਾਲੀਵਾਲ ਨਾਲ ਹੋਈ ਇਹ ਹਰਕਤ, ਕਾਰ ‘ਚ ਬੈਠਣ ਤੋਂ ਕੀਤਾ ਸੀ ਇਨਕਾਰ

ਦਿੱਲੀ 'ਚ ਕਾਰ ਨਾਲ ਘੜੀਸ ਕੇ ਲੈ ਕੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਕਾਰ ਨੇ ਘੜੀਸਿਆ ਹੈ।

Read More
India Sports

ਦਿੱਲੀ ‘ਚ ਪਹਿਲਵਾਨਾਂ ਦਾ ਧਰਨਾ ਜਾਰੀ, ਖੇਡ ਮੰਤਰਾਲੇ ਨੇ 72 ਘੰਟਿਆਂ ‘ਚ ਮੰਗਿਆ ਜਵਾਬ

ਭਾਰਤੀ ਕੁਸ਼ਤੀ ਮਹਾਸੰਘ ਦਾ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਭਾਰਤੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ।

Read More
India

ਦੋਸਤ ਦੇ ਵਿਆਹ ‘ਚ ਢੋਲ ਦੀ ਥਾਪ ‘ਤੇ ਨੱਚਦੇ ਹੋਏ ਡਿੱਗਿਆ ਨੌਜਵਾਨ, ਖੁਸ਼ੀਆਂ ਬਦਲੀਆਂ ਦੁੱਖਾਂ ‘ਚ

ਇਕ ਨੌਜਵਾਨ ਦੇ ਵਿਆਹ 'ਚ ਉਸ ਦਾ ਦੋਸਤ ਬੈਂਡ ਸਾਜ਼ 'ਤੇ ਖੂਬ ਨੱਚ ਰਿਹਾ ਸੀ ਪਰ, ਨੱਚਦੇ ਹੋਏ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

Read More
India

ਗੋਆ-ਮੁੰਬਈ ਹਾਈਵੇਅ ‘ਤੇ ਟਰੱਕ ਅਤੇ ਕਾਰ ਆਪਸ ‘ਚ ਟਕਰਾਈ , 9 ਲੋਕਾਂ ਨਾਲ ਹੋਇਆ ਇਹ ਕੁਝ

ਗੋਆ-ਮੁੰਬਈ ਹਾਈਵੇਅ 'ਤੇ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਕਾਰਨ  9 ਲੋਕਾਂ ਦੀ ਮੌਤ ਹੋ ਗਈ।

Read More
India

ਭਾਰਤ ਦੀਆਂ 81% ਔਰਤਾਂ ਕੁਆਰੀਆਂ ਹੀ ਰਹਿਣਾ ਚਾਹੁੰਦੀਆਂ, ਵਿਆਹ ਨੂੰ ਲੈ ਕੇ ਹੈਰਾਨਕੁਨ ਸੋਚ ਆਈ ਸਾਹਮਣੇ…

ਭਾਰਤ ਵਿੱਚ 81 ਪ੍ਰਤੀਸ਼ਤ ਔਰਤਾਂ ਨੇ ਕਿਹਾ ਕਿ ਉਹ ਅਣਵਿਆਹੇ ਅਤੇ ਕੁਆਰੇ ਰਹਿਣ ਵਿੱਚ ਵਧੇਰੇ ਆਰਾਮਦਾਇਕ ਮਹਿਸੂਸ ਕਰਦੀਆਂ ਹਨ

Read More