10 ਦਿਨਾਂ ਅੰਦਰ ਬਹਿਬਲ ਕਲਾਂ ਗੋ ਲੀਕਾਂਡ ਦਾ ਹੋ ਜਾਵੇਗਾ ਇਨਸਾਫ਼ !
AG ਦਫ਼ਤਰ ਦੀ ਟੀਮ ਨੇ ਬਹਿਬਲ ਕਲਾਂ ਇਨਸਾਫ਼ ਮੋਰਚੇ ਤੋਂ 10 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ ‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੇ ਗੋ ਲੀ ਕਾਂ ਡ ਦੀ 2 ਵੱਖ SIT ਜਾਂਚ ਕਰ ਰਹੀਆਂ ਹਨ। ਜਾਂਚ ਵਿੱਚ ਹੋ ਰਹੀ ਦੇਰੀ ਦੇ ਖਿਲਾਫ਼ ਮ੍ਰਿ ਤਕ ਦਾ ਪੁੱਤਰ