India Sports

ਟੋਕੀਓ ਪੈਰਾਉਲੰਪਿਕ-ਭਾਰਤ ਨੇ ਜਿੱਤੇ ਦੋ ਹੋਰ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਭਾਰਤ ਨੇ ਅੱਜ ਇਕ ਵਾਰ ਫਿਰ ਵੱਡੀ ਸਫਲਤਾ ਹਾਸਿਲ ਕਰਦਿਆਂ ਹਾਈ ਜੰਪ ਵਿੱਚ ਦੋ ਮੈਡਲ ਹਾਸਿਲ ਕੀਤੇ ਹਨ।ਮਰਿਅੱਪਾ ਤੰਗਵੇਲੁ ਨੇ ਇਸ ਮੁਕਾਬਲੇ ਵਿਚ ਸਿਲਵਰ ਮੈਡਲ ਤੇ ਸ਼ਰਦ ਕੁਮਾਰ ਨੇ ਇਸ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਹਾਸਿਲ ਕੀਤਾ ਹੈ।ਮਰਿਅੱਪਾ ਦਾ ਇਹ ਲਗਾਤਾਰ ਦੂਜਾ ਉਲੰਪਿਕ ਮੈਡਸ ਹੈ। ਸਾਲ 2016

Read More
India

ਜੱਜ ਨੇ ਆਸਾਰਾਮ ਦੀ ਜਮਾਨਤ ਅਰਜੀ ਪੜ੍ਹ ਕੇ ਕਿਹਾ- ਕੋਈ ਆਮ ਜੁਰਮ ਨਹੀਂ ਕਿ ਤੈਨੂੰ ਜਮਾਨਤ ਦੇਈਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਲਾਤਕਾਰ ਮਾਮਲੇ ਵਿੱਚ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਆਸਾਰਾਮ ਨੇ ਆਯੂਰਵੈਦਿਕ ਤਰੀਕੇ ਨਾਲ ਆਪਣਾ ਇਲਾਜ ਕਰਵਾਉਣ ਲਈ ਜਮਾਨਤ ਦੀ ਮੰਗ ਕੀਤੀ ਸੀ, ਪਰ ਜੱਜ ਨੇ ਸਖਤ ਟਿੱਪਣੀ ਕਰਦਿਆਂ ਅਰਜੀ ਖਾਰਜ ਕਰ ਦਿੱਤੀ ਤੇ ਕਿਹਾ ਕਿ ਇਹ ਸਹੂਲਤ ਜੇਲ੍ਹ

Read More
India Khaas Lekh Punjab

ਬੇਅੰਤ ਸਿੰਘ ਕਤ ਲ ਕਾਂਡ : ਬੰ ਬ ਨਾਲ ਦੇਹ ਹੋ ਗਈ ਸੀ ਤੂੰਬਾ-ਤੂੰਬਾ, ਪੜ੍ਹੋ ਖਾਸ ਰਿਪੋਰਟ

                               (ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਕਾਲ ਕੋਠੜੀਆਂ ਦਾ ਸਿਰਨਾਵਾਂ’ ਵਿੱਚੋਂ) ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਲਤ ਨੇ ਆਪਣੇ ਪਹਿਲੇ ਅਤੇ ਅਹਿਮ ਫ਼ੈਸਲੇ ਵਿੱਚ ਕੁੱਲ ਨੌਂ ਮੁਲਜ਼ਮਾਂ ਵਿੱਚੋਂ ਸੱਤ ਨੂੰ ਸਜ਼ਾ ਸੁਣਾ ਦਿੱਤੀ ਸੀ। ਮੁਲਜ਼ਮ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਉਸ ਵੇਲੇ ਮਾਡਲ ਜੇਲ੍ਹ ਬੁੜੈਲ ਵਿੱਚੋਂ ਫ਼ਰਾਰ ਹੋਣ ਕਰਕੇ ਫ਼ੈਸਲੇ ਵਿੱਚ ਸ਼ਾਮਿਲ

Read More
India International

ਤਾਲਿਬਾਨ ਨੇ ਏਅਰਪੋਰਟ ‘ਤੇ ਆਪਣੇ ਸੈਨਿਕਾਂ ਨੂੰ ਵੰਡੀਆਂ ‘ਅਕਲ ਦੀਆਂ ਗੋਲੀਆਂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਲਈ ਲੋਕਾਂ ਦੇ ਸੀਨੇ ਗੋਲੀਆਂ ਨਾਲ ਭੁੰਨਣ ਵਾਲਾ ਤਾਲਿਬਾਨ ਹੁਣ ਲਗਾਤਾਰ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਲਈ ਹੱਥ ਪੱਲਾ ਮਾਰ ਰਿਹਾ ਹੈ।ਬੀਬੀਸੀ ਦੀ ਇਕ ਖਬਰ ਮੁਤਾਬਿਕ ਤਾਲਿਬਾਨ ਨੇ ਆਪਣੇ ਲੜਾਕੇ ਸੈਨਿਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨਾਲ ਢੰਗ ਨਾਲ ਪੇਸ਼ ਨਾਲ, ਕਿਉਂ ਕਿ

Read More
India Punjab

ਕਿਸਾਨੀ ਮੁੱਦਿਆਂ ‘ਤੇ ਕਪਤਾਨ ਦਾ ਟੈਸਟ ਲੈਣਗੇ ਖੱਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਮੁੱਦੇ ‘ਤੇ ਅੱਠ ਸਵਾਲ ਕੀਤੇ ਹਨ। ਖੱਟਰ ਨੇ ਕੈਪਟਨ ਨੂੰ ਪਹਿਲਾ ਸਵਾਲ ਪੁੱਛਿਆ ਕਿ ਹਰਿਆਣਾ 10 ਫ਼ਸਲਾਂ ਨੂੰ ਐੱਮਐੱਸਪੀ ‘ਤੇ ਖਰੀਦਦੀ ਹੈ, ਜਿਸ ਵਿੱਚ ਪੈਡੀ, ਕਣਕ, ਰਾਈ, ਬਾਜਰਾ, ਮੂੰਗ, ਮੱਕੀ, ਗਰਾਊਂਡ ਨਟ,

Read More
India International Punjab

ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਆਉਣ ਦੀ ਮਨਜੂਰੀ, ਪਰ ਆਹ ਸ਼ਰਤ ਕਰਨੀ ਪਊ ਪੂਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੰਡੀਆ ਵਰਲਡ ਫੋਰਮ (ਆਈਡਬਲਯੂਐਫ) ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਤਾਲਿਬਾਨ ਨੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਤੀਰਥ ਯਾਤਰਾ ‘ਤੇ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਹੈ, ਬਸ਼ਰਤੇ ਉਨ੍ਹਾਂ ਕੋਲ ਪਾਸਪੋਰਟ ਅਤੇ ਵੀਜ਼ਾ ਹੋਣਾ ਚਾਹੀਦਾ ਹੈ।ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬਿਉੱਲਾਹ ਮੁਜਾਹਿਦ ਨੇ ਇੱਕ ਅਫਗਾਨ ਮੀਡੀਆ ਚੈਨਲ ਨਾਲ

Read More
India Punjab

ਖੱਟਰ ਸਰਕਾਰ ਇੱਥੋਂ ਜਾਣ ਲਵੇ ਪੰਜਾਬ ਦੀਆਂ ਜ਼ਿੰਮੇਵਾਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਵਿੱਚ ਜੋ ਕੁੱਝ ਹੋਇਆ, ਉਸ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਖੱਟਰ ਦਾ ਹਰਿਆਣੇ ਵਿੱਚ ਹੋ ਰਹੇ ਵਿਰੋਧ ਅਤੇ ਗਤੀਵਿਧੀਆਂ ਲਈ ਪੰਜਾਬ ਨੂੰ

Read More
India Punjab

ਸਿੱਕਮ ਤੇ ਲੇਹ ਦੇ ਗੁਰਦੁਆਰਾ ਸਾਹਿਬਾਨ ਖ਼ਤਰੇ ‘ਚ ਕਿਉਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਵਿਦਵਾਨ ਅਨੁਰਾਗ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਧਰਮ ਉਪਦੇਸ਼ਕ ਕੌਂਸਿਲ ਨੂੰ ਸਿੱਕਮ ਅਤੇ ਲੇਹ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਜ਼ਬਰੀ ਕਬਜ਼ੇ ਤੋਂ ਬਚਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ

Read More
India Punjab

ਕਿਸਾਨਾਂ ਦਾ ਸਿਰ ਭੰਨਣ ਦਾ ਹੁਕਮ ਦੇਣ ਵਾਲੇ ਹਰਿਆਣਾ ਦੇ ਐੱਸਡੀਐੱਮ ਖਿਲਾਫ ਹੋ ਸਕਦੀ ਹੈ ਆਹ ਵੱਡੀ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ਦੇ ਖਿਲਾਫ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ।ਇਸ ਵਿੱਚ ਐੱਸਡੀਐੱਮ ਦੇ ਖਿਲਾਫ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਨ ਤੇ ਲਾਠੀਚਾਰਜ ਤੋਂ ਬਾਅਦ ਮ੍ਰਿਤਕ ਕਿਸਾਨ ਨੂੰ 50 ਲੱਖ ਤੇ ਜਖਮੀਆਂ ਨੂੰ 25-25 ਲੱਖ ਰੁਪਏ ਦਾ ਮੁਆਵਜਾ ਦੇਣ ਦੀ ਮੰਗ

Read More
India Punjab

ਹਰਿਆਣਾ ਸਰਕਾਰ ਨੂੰ ਅਲਟੀਮੇਟਮ, 6 ਸਤੰਬਰ ਤੱਕ ਐੱਸਡੀਐੱਮ ‘ਤੇ ਦਰਜ ਹੋਵੇ ਹੱ ਤਿਆ ਦਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚਾ ਨੇ ਕਰਨਾਲ ਚ ਹੋਏ ਲਾਠੀਚਾਰਜ ਵਿੱਚ ਜਾਨ ਗਵਾਉਣ ਵਾਲੇ ਕਿਸਾਨ ਸੁਸ਼ੀਲ ਕਾਜਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਮੋਰਚਾ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਐੱਸਡੀਐੱਮ ਆਯੂਸ਼ ਸਿਨਹਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰੇ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲਿਆਂ ਉੱਤੇ ਅਸਹਿਣਯੋਗ ਹਿੰਸਾ

Read More