ਝਾਰਖੰਡ ਦੇ ਦੁਮਕਾ ਸ਼ਹਿਰ ‘ਚ ਇੱਕ ਸਿਰਫਿਰੇ ਨੇ ਇੱਕ ਮਾਸੂਮ ਲੜਕੀ ਦੀ ਲਈ ਜਾਨ,ਨਾਂਹ ਕਰਨ ‘ਤੇ ਅੱਗ ਕੇ ਸਾੜਿਆ
ਝਾਰਖੰਡ : ਪਿਆਰ ਨੂੰ ਇੱਕ ਪਵਿੱਤਰ ਭਾਵਨਾ ਮੰਨਿਆ ਗਿਆ ਹੈ ਪਰ ਕੁੱਝ ਲੋਕ ਇਸ ਦੇ ਨਾਂ ‘ਤੇ ਹੈਵਾਨੀਅਤ ਕਰਨ ਤੋਂ ਬਾਜ ਨਹੀਂ ਆਉਂਦੇ। ਝਾਰਖੰਡ ਦੇ ਦੁਮਕਾ ਸ਼ਹਿਰ ਦੇ ਜਰੂਵਾਡੀਹ ਇਲਾਕੇ ਵਿੱਚ ਇੱਕ ਸਿਰਫਿਰੇ ਨੇ ਇੱਕ ਮਾਸੂਮ ਲੜਕੀ ਦੀ ਜਾਨ ਲੈ ਲਈ ਹੈ,ਉਹ ਵੀ ਸਿਰਫ ਇਸ ਲਈ ਕਿਉਂਕਿ ਉਸ ਲੜਕੀ ਨੇ ਉਸ ਦੇ ਪ੍ਰਸਤਾਵ ਨੂੰ ਮਨਜ਼ੂਰ