Video : ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਮਹਿਲਾ ਅਫ਼ਸਰ ਨਾਲ ਕੀਤਾ ਇਹ ਕਾਰਾ…
ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਦਮਾਸ਼ਾਂ ਨੇ ਹੰਗਾਮਾ ਮਚਾਇਆ ਅਤੇ ਮਹਿਲਾ ਅਧਿਕਾਰੀ 'ਤੇ ਹਮਲਾ ਕਰਕੇ ਉਸਨੂੰ ਘੜੀਸਿਆ।
ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਦਮਾਸ਼ਾਂ ਨੇ ਹੰਗਾਮਾ ਮਚਾਇਆ ਅਤੇ ਮਹਿਲਾ ਅਧਿਕਾਰੀ 'ਤੇ ਹਮਲਾ ਕਰਕੇ ਉਸਨੂੰ ਘੜੀਸਿਆ।
62 ਦਿਨਾਂ ਲੰਬੀ ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਔਨਲਾਈਨ ਅਤੇ ਆਫ਼ਲਾਈਨ, ਦੋਵਾਂ ਰਾਹੀਂ ਹੋ ਰਹੀ ਹੈ।
ਦਿੱਲੀ : ਬੀਤੇ 24 ਘੰਟਿਆਂ ਦੇ ਦੌਰਾਨ ਦੇਸ਼ ਵਿਚ ਕਰੋਨਾ ਦੇ 9,111 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਸਾਰੇ ਮੁਲਕ ਵਿੱਚ ਹੁਣ ਤੱਕ ਕੋਵਿਡ ਮਰੀਜ਼ਾਂ ਗਿਣਤੀ 4,48,27,226 ਹੋ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 60,313 ਹੋ ਗਈ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ
ਕਰਨਾਟਕ ਚੋਣਾਂ ਤੋਂ ਠੀਕ ਪਹਿਲਾਂ, ਰਾਜ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਰ ਸੱਤਾਧਾਰੀ ਭਾਜਪਾ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਐੱਨਆਈਏ ਲਾਰੈਂਸ ਬਿਸ਼ਨੋਈ ਤੋਂ 2022 ਦੇ ਇੱਕ ਕੇਸ ਵਿੱਚ ਪੁੱਛਗਿੱਛ ਕਰੇਗੀ।
ਸੁਪਰੀਮ ਕੋਰਟ ਵਿੱਚ ਕਤਲ ਦੀ ਜਾਂਚ ਲਈ ਸੁਤੰਤਰ ਮਾਹਿਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਖ਼ਤਰਨਾਕ ਬਿਮਾਰੀ ਕੈਂਸਰ ਸਾਰੀ ਦੁਨੀਆ ਵਿੱਚ ਹੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸਦੇ ਇਲਾਜ਼ ਲਈ ਕਈ ਤਰਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਇੱਕ ਨਵੀਂ ਖੋਜ ਨਾਲ ਕੈਂਸਰ ਨਾਲ ਲੜਣ ਲਈ ਵੱਡੀ ਜਿੱਤੀ ਹਾਸਲ ਹੋਵੇਗੀ। ਦਰਅਸਲ ਕੈਂਸਰ ਦੇ ਇਲਾਜ ਲਈ ਹੁਣ ਲੱਖਾਂ ਸਾਲ ਪੁਰਾਣੇ ਵਾਇਰਸ (Ancient Virus) ਦੀ ਖੋਜ ਕੀਤੀ ਜਾ ਰਹੀ
ਕਾਰ ਚਾਲਕ ਸੰਦੀਪ ਦੇ ਕਹਿਣ 'ਤੇ ਤਿੰਨੋਂ ਬਦਮਾਸ਼ ਉਸ ਦੀ ਕਾਰ ਅਤੇ ਨਕਦੀ ਲੁੱਟ ਕੇ ਉਸ ਦੀਆਂ ਦੋਵੇਂ ਧੀਆਂ ਨੂੰ ਸੁਰੱਖਿਅਤ ਛੱਡ ਕੇ ਫਰਾਰ ਹੋ ਗਏ।
ਨਵੀਂ ਮੁੰਬਈ ਦੇ ਖਾਰਘਰ ਵਿਖੇ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ (Maharashtra Bhushan Award) ਸਮਾਰੋਹ ਦੌਰਾਨ ਘੱਟੋ-ਘੱਟ ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ਪ੍ਰਚੰਡ ਦਾ ਭਾਰਤ ਦੌਰਾ ਕੁਝ ਸਮੇਂ ਦੇ ਲਈ ਟਲ ਗਿਆ ਹੈ।