India Punjab

ਪੰਜਾਬ ਦੇ CM ਚੰਨੀ ਲਈ ਜੇ ਤੁਸੀਂ ਹੁਣ ਆਹ ਸ਼ਬਦ ਵਰਤਿਆ ਤਾਂ ਦੇਖ ਲਿਉ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ‘ਦਲਿਤ’ ਸ਼ਬਦ ਦੀ ਵਰਤੋਂ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਸੋਸ਼ਲ ਮੀਡੀਆ, ਪ੍ਰਿੰਟ ਅਤੇ ਇਲੈੱਕਟ੍ਰਾਨਿਕ ਮੀਡੀਆ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਦੀ ਪਛਾਣ ਨੂੰ ਦਰਸਾਉਣ ਲਈ ‘ਦਲਿਤ’ ਸ਼ਬਦ

Read More
India Punjab

ਕੇਂਦਰ ਦਾ ਹਲਫ਼, NDA ਵਿੱਚ ਔਰਤਾਂ ਦੇ ਦਾਖਿਲੇ ਦੀਆਂ ਤਿਆਰੀਆਂ ਪੂਰੀਆਂ ਕਰਾਂਗੇ 2022 ਤੱਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਰਕਾਰ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਔਰਤਾਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ ਯਾਨੀ ਕਿ ਐੱਨਡੀਏ ਵਿੱਚ ਦਾਖਿਲੇ ਲਈ ਜਰੂਰੀ ਤਿਆਰੀਆਂ ਅਗਲੇ ਸਾਲ 2022 ਦੇ ਮਈ ਮਹੀਨੇ ਤੱਕ ਕਰ ਲਈਆਂ ਜਾਣਗੀਆਂ। ਇਸ ਬਾਰੇ ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਵਿੱਚ ਇਕ ਹਲਫਨਾਮਾ ਵੀ ਦਾਖਿਲ

Read More
India Punjab

ਅਕਾਲੀਆਂ ਨੂੰ ਘੇਰੇ ਜਾਣ ਦੀ ਤਕਲੀਫ਼ ਬੀਬੀ ਜਗੀਰ ਕੌਰ ਨੂੰ ਬਾਹਵਾ ਹੋਈ ਹੈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸਾਨ ਲੀਡਰਾਂ ਨੂੰ ਅਕਾਲੀ ਲੀਡਰਾਂ ਨਾਲ ਹੋਈ ਬਦਸਲੂਕੀ ਦੀ ਨਿੰਦਾ ਕਰਦਿਆਂ ਅਪੀਲ ਕੀਤੀ ਕਿ ਕਿਸਾਨ ਲੀਡਰ ਇਸ ਗੱਲ ਵੱਲ ਧਿਆਨ ਦੇਣ ਕਿ ਕਿਸਾਨੀ ਅੰਦੋਲਨ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੀਆਂ ਏਜੰਸੀਆਂ, ਇਸ ਤਰ੍ਹਾਂ ਦੇ ਲੋਕ ਤਾਂ ਨਹੀਂ ਵੜ੍ਹ ਗਏ

Read More
India Punjab

ਸਾਵਧਾਨ, ਹੁਣ ਬੱਚਿਆਂ ਨੂੰ ਲੱਗ ਰਹੀ ਹੈ ਇਹ ਭਿਆਨਕ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਛੋਟੀ ਉਮਰ ਦੇ ਬੱਚਿਆਂ ਨੂੰ ਹੁਣ ਵਾਇਰਲ ਮੈਨਿਨਜੋਐਂਸੇਫਲਾਈਟਿਸ ਨਾਂ ਦੀ ਬੀਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਜੱਚਾ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿੱਚ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਹਰਸਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਵਾਇਰਲ ਦੀ ਲਾਗ ਵਾਲੇ ਬੱਚੇ ਹਸਪਤਾਲ ਦੇ ਬੱਚਾ

Read More
India Punjab

ਸਰਕਾਰਾਂ ਨਾਲ ਰਲੇ ਹੋਏ ਨੇ ਕਿਸਾਨ ਲੀਡਰ ਪਰ ਮੈਂ ਨਹੀਂ ਤੋੜਨ ਦਿਆਂਗਾ ਮੋਰਚਾ, ਪੜ੍ਹੋ ਕਿਸ ਕਿਸਾਨ ਲੀਡਰ ਨੇ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਜਨਵਰੀ ਨੂੰ ਕਿਸਾਨ ਟਰੈਕਟ ਪਰੇਡ ਦੌਰਾਨ ਸ਼ਹੀਦ ਹੋਣ ਵਾਲੇ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੱਲੋਂ ਅੱਜ ਸੈਕਟਰ 28 ਏ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਆਗੂਆਂ ਨੇ ਮੇਰਾ ਪਰਿਵਾਰਕ ਮੁੱਦਾ

Read More
India International Punjab

ਮਹਾਰਾਜਾ ਦਲੀਪ ਸਿੰਘ ਦੇ ਨਾਂ ‘ਤੇ ਹੋਵੇਗਾ ਥੇਟਫੋਰਡ ਦੇ ਬਟਨ ਟਾਪੂ ਦਾ ਨਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਕੇ ਵਿੱਚ ਸੈਟਲ ਹੋਣ ਵਾਲੇ ਪਹਿਲੇ ਸਿੱਖ ਦਲੀਪ ਸਿੰਘ ਦੀ ਯਾਦ ਵਿੱਚ ਇੱਕ ਨਦੀ ਦੇ ਟਾਪੂ ਦੇ ਹਿੱਸੇ ਦਾ ਨਾਂ ਬਦਲਿਆ ਜਾਵੇਗਾ। ਜਾਣਕਾਰੀ ਮੁਤਾਬਿਕ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ 1861 ਤੋਂ ਥੇਟਫੋਰਡ ਨੌਰਫੋਕ ਦੇ ਨੇੜੇ ਐਲਵੇਡੇਨ ਹਾਲ ਵਿਖੇ ਰਹਿੰਦੇ ਸਨ।ਸਥਾਨਕ ਡੈਮੋਕਰੇਸੀ ਰਿਪੋਰਟਿੰਗ ਸਰਵਿਸ ਦੇ ਮੁਤਾਬਿਕ ਥੈਟਫੋਰਡ ਵਿੱਚ ਲਿਟਲ

Read More
India

ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋ ਪਾਇਲਟਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਜੰਮੂ ਦੇ ਉੱਧਮ ਪੁਰ ਜਿਲ੍ਹੇ ਦੇ ਪ੍ਰਸਿੱਧ ਸੈਰਸਪਾਟੇ ਵਾਲੀ ਥਾਂ ਪਟਨੀ ਟੌਪ ਦੇ ਸ਼ਿਵਗੜ੍ਹ ਧਾਰ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਦੌਰਾਨ ਦੋ ਪਾਇਲਟ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਜੰਮੂ ਸੈਨਾ ਦੇ ਬੁਲਾਰੇ ਲੈਫਟੀਨੈਂਟ

Read More
India International Khalas Tv Special Punjab

ਇਸ ਦੁਨੀਆਂ ‘ਚ ਬਸ ਇਨ੍ਹਾਂ ਦਾ ਹੀ ਨਹੀਂ ਹੈ ‘ਇੱਟ ਕੁੱਤੇ ਦਾ ਵੈਰ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁੱਤੇ ਨੂੰ ਦੇਖ ਕੇ ਬਿੱਲੀ ਨਾ ਭੱਜੇ ਤੇ ਬਿੱਲੀ ਨੂੰ ਦੇਖ ਕੇ ਕੁੱਤੇ ਦੀਆਂ ਲਾਲ਼ਾ ਨਾ ਡਿੱਗਣ, ਇਹ ਹੋ ਨਹੀਂ ਸਕਦਾ। ਇਨ੍ਹਾਂ ਦੋਵਾਂ ਵਿਚਕਾਰ ਤਕੜੀ ਦੁਸ਼ਮਣੀ ਮੰਨੀ ਜਾਂਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਕ ਕੁੱਤੇ ਬਿੱਲੀ ਦੀ ਜੋੜੀ ਸਾਨੂੰ ਥੋੜ੍ਹਾ ਜਿਹਾ ਹੋਰ ਸੋਚਣ ਲਈ ਮਜ਼ਬੂਰ ਕਰ ਰਹੀ

Read More
India

ਪੋਰਨ ਫਿਲਮ ਮਾਮਲੇ ਵਿੱਚ ਜੇਲ੍ਹੋਂ ਛੁੱਟਿਆ ਕਾਰੋਬਾਰੀ ਰਾਜ ਕੁੰਦਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੋਰਨ ਫਿਲਮ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਰੋਬਾਰੀ ਤੇ ਮਸ਼ਹੂਰ ਅਭਿਨੇਤਰੀ ਸ਼ਿਪਲਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਅੱਜ ਜ਼ਮਾਨਤ ਮਿਲਣ ਮਗਰੋਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਕੁੰਦਰਾ ਦੀ ਜਮਾਨਤ 50 ਹਜ਼ਾਰ ਮਚੁੱਲਕੇ ‘ਤੇ ਹੋਈ ਹੈ ਤੇ ਉਸਨੂੰ ਆਰਥਰ ਰੋਡ ਜੇਲ੍ਹ ਚੋਂ ਛੱਡਿਆ ਗਿਆ ਹੈ।ਇਸੇ

Read More
India Punjab

ਪੰਜਾਬ ਯੂਨੀਵਰਸਿਟੀ ਨੇ ਕਈ ਬੂਥਾਂ ‘ਤੇ ਚੋਣਾਂ ਅੱਗੇ ਪਾਈਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹਲਕੇ ਲਈ 26 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਈ ਬੂਥਾਂ ਦੀ ਚੋਣ ਮੁਲਤਵੀ ਕਰ ਦਿੱਤੀ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਗ੍ਰੈਜੂਏਟ ਹਲਕੇ ਦੀਆਂ ਕੁੱਲ 15 ਸੀਟਾਂ ਲਈ ਵੋਟਾਂ ਪੈਣੀਆਂ ਹਨ।ਜਿਨ੍ਹਾਂ ਬੂਥਾਂ ਦੀ ਚੋਣ ਮੁਲਤਵੀ ਕੀਤੀ ਗਈ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ ਦੇ

Read More