ਪਰਾਲੀ ਨਾ ਸਾੜਨ ‘ਤੇ ਕਿਸਾਨਾਂ ਨੂੰ 1500 ਦੇਣ ਦੇ ਮਾਨ ਸਰਕਾਰ ਦੀ ਮੰਗ ਨੂੰ ਕੇਂਦਰ ਨੇ ਕੀਤਾ ਰੱਦ
ਪੰਜਾਬ ਸਰਕਾਰ ਦੀ ਤਜਵੀਜ਼ ਸੀ ਕਿ ਕੇਂਦਰ ਸਰਕਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਵੇ ਅਤੇ ਫਿਰ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ 500-500 ਰੁਪਏ ਦੇਵੇਗੀ।
ਪੰਜਾਬ ਸਰਕਾਰ ਦੀ ਤਜਵੀਜ਼ ਸੀ ਕਿ ਕੇਂਦਰ ਸਰਕਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਵੇ ਅਤੇ ਫਿਰ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ 500-500 ਰੁਪਏ ਦੇਵੇਗੀ।
Haryana News : ਦੋ ਔਰਤਾਂ ਨੇ ਸਿਰਫ 9 ਦਿਨਾਂ ਦੀ ਨਵਜੰਮੀ ਬੱਚੀ ਨੂੰ ਲੈ ਕੇ ਆਈਆਂ ਅਤੇ ਬੱਚੀ ਨੂੰ ਏਐਸਆਈ ਰਾਜੇਸ਼ ਕੁਮਾਰੀ ਦੀ ਗੋਦ ਵਿੱਚ ਦੇ ਦਿੱਤਾ।
ਜਦੋਂ ਮਹਿਲਾ ਪੁਲਿਸ ਅਧਿਕਾਰੀ ਨੂੰ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੱਢਿਆ ਮੀਟਿੰਗ 'ਚੋਂ ਬਾਹਰ
Supreme Court On Stray Dogs: ਸੁਪਰੀਮ ਕੋਰਟ ਵਿੱਚ ਬੀਤੇ ਕੱਲ ਗਲੀਆਂ ਤੇ ਸੜ੍ਹਕਾਂ ਵਿੱਚ ਅਵਾਰਾ ਘੁੰਮਣ ਵਾਲੇ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ ਮਾਮਲਿਆਂ ਵਿੱਚ ਸੁਣਵਾਈ ਹੋਈ ਸੀ।
ਪੀਜੀਆਈ ਦੇ ਆਲਾ ਮਿਆਰੀ ਸੂਤਰਾਂ ਅਨੁਸਾਰ ਪੰਜਾਬ ਸਿਰ ਸਾਢੇ 13 ਕਰੋੜ ਦੀ ਦੇਣਦਾਰੀ ਚੜ ਗਈ ਹੈ ਜਿਸ ਵਿੱਚ ਆਯੂਸ਼ਮਾਨ ਸਕੀਮ ਦਾ 10 ਕਰੋੜ ਦਾ ਬਕਾਇਆ ਵੀ ਸ਼ਾਮਿਲ ਹੈ।
ਪੀੜਤ ਦੀ ਪਛਾਣ ਗਾਜ਼ੀਆਬਾਦ(Ghaziabad) ਦੇ ਰਹਿਣ ਵਾਲੇ 11 ਸਾਲਾ ਪੁਸ਼ਪ ਤਿਆਗੀ ਵਜੋਂ ਹੋਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ(CCTV footage) ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਹਮਣੇ ਆਈ ਹੈ।
ਭਾਰਤ ਨੇ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ‘ਤੇ 20 ਫੀਸਦੀ ਦਾ ਨਿਰਯਾਤ ਟੈਕਸ ਵੀ ਲਗਾ ਦਿੱਤਾ ਹੈ।
ਜਸਟਿਸ ਹੇਮੰਤ ਗੁਪਤਾ ਨੇ ਕਿਹਾ ਕਿ ਸਿੱਖ ਧਰਮ ਦੇ 500 ਸਾਲਾਂ ਦੇ ਇਤਿਹਾਸ ਅਤੇ ਭਾਰਤੀ ਸੰਵਿਧਾਨ ਅਨੁਸਾਰ ਵੀ ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਸਿੱਖਾਂ ਲਈ ਪੰਜ ਕੱਕਾਰ ਜ਼ਰੂਰੀ ਹਨ।
ਨਾਲਾਗੜ੍ਹ ਫਾਈਰਿੰਗ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੇ ਅਹਿਮ ਖੁਲਾਸੇ ਦਿੱਲੀ : ਨਾਲਾਗੜ੍ਹ ਫਾਈਰਿੰਗ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਕਈ ਅਹਿਮ ਖੁਲਾਸੇ ਕੀਤੇ ਹਨ।ਪ੍ਰੈਸ ਕਾਨਫਰੰਸ ਦੇ ਦੌਰਾਨ ਸਪੈਸ਼ਲ ਸੈਲ ਦੇ ਮੁਖੀ ਐਚ ਐਸ ਧਾਲੀਵਾਲ ਨੇ ਦੱਸਿਆ ਕਿ ਬੰਬੀਹਾ ਗੈਂਗ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਸੰਨੀ ਲੈਫਟੀ ਨੂੰ ਅਦਾਲਤ ਵਿੱਚ ਪੇਸ਼
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਦੇ ਅਨੁਸਾਰ ਸਾਲ 2020 ਵਿੱਚ ਦੇਸ਼ ਵਿੱਚ ਕੁੱਲ 3.66 ਲੱਖ ਸੜਕ ਹਾਦਸੇ ਹੋਏ ਹਨ। ਇਨ੍ਹਾਂ 'ਚ 1.31 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.48 ਲੱਖ ਲੋਕ ਜ਼ਖਮੀ ਹੋਏ ਹਨ।