Punjab

ਸੁਖਬੀਰ ਬਾਦਲ ਵੱਲੋਂ ਡੇਰਾ ਪ੍ਰੇਮਣ ਤੇ ਪੱਤਰਕਾਰ ਸਮੇਤ ਨਿਊਜ਼ ਚੈਨਲ ਨੂੰ ਨੋਟਿਸ, ਕਿਹਾ ਮੁਆਫੀ ਮੰਗੋਂ ਨਹੀਂ ਤਾਂ ਅਦਾਲਤ ਜਾਵਾਂਗਾ

‘ਦ ਖ਼ਾਲਸ ਬਿਊਰੋ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੁਸ਼ਾਕ ਮਾਮਲੇ ‘ਤੇ ਪੰਜਾਬ ਅੰਦਰ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ। ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਅਧਾਰ ‘ਤੇ ਇੱਕ ਟੀਵੀ ਚੈਨਲ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਚੈਨਲ ’ਤੇ ਪ੍ਰਸਾਰਿਤ ਖ਼ਬਰ ਦੌਰਾਨ ਸੁਖਬੀਰ

Read More
Punjab

ਜ਼ਮੀਨ ਹੜੱਪਣ ਮਾਮਲਾ:- ਸੇਖੋਵਾਲ ਪਿੰਡ ਦੇ ਸਾਰੇ ਲੋਕਾਂ ਨੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪਾਇਆ ਮਤਾ

‘ਦ ਖ਼ਾਲਸ ਬਿਊਰੋ:- ਜਿਲ੍ਹਾ ਲੁਧਿਆਣਾ ‘ਚ ਪੈਂਦੇ ਪਿੰਡ ਸੇਖੋਵਾਲ ਦੀ ਜ਼ਮੀਨ ਨੂੰ ਉਦਯੋਗਿਕ ਵਿਕਾਸ ਦੇ ਨਾਂ ‘ਤੇ ਐਕੁਆਇਰ ਕਰਨ ਦਾ ਮਾਮਲਾ ਦਿਨੋ-ਦਿਨ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਨੇ ਲੈ ਕੇ ਪਿੰਡ ਸੇਖੋਵਾਲ ਦੀ ਪੰਚਾਇਤ ਨੇ ਅੱਜ ਗ੍ਰਾਮ ਸਭਾ ਰਾਹੀਂ ਮਤਾ ਪਾ ਕੇ ਸਰਕਾਰ ਦੇ ਪਿੰਡ ਦੀ ਐਕੁਆਇਰ ਕੀਤੀ ਜਾਣ ਵਾਲੀ ਜਗ੍ਹਾ ਦੇ ਫ਼ੈਸਲੇ ਨੂੰ

Read More
India

ਖੇਤੀ ਆਰਡੀਨੈਂਸਾਂ ਬਾਰੇ ਮੋਦੀ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ, ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਦਾਅਵਾ

‘ਦ ਖ਼ਾਲਸ ਬਿਊਰੋ :- 21 ਜੁਲਾਈ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਜਿਣਸ ਨੂੰ ਖੇਤੀ ਮੰਡੀਆਂ ਤੋਂ ਬਾਹਰ ਵੇਚਣ ਸਬੰਧੀ ਇੱਕ ਥਾਂ ਪੱਕਾ ਨਿਰਧਾਰਿਤ ਕਰਨ ਲਈ ਨਵੇਂ ਆਰਡੀਨੈਂਸਾਂ ਬਾਰੇ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਆਰਡੀਨੈਂਸਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਨੂੰ ‘ਬੰਧਨਾਂ ਤੋਂ ਮੁਕਤ ਵਪਾਰ’ ਦੇ ਮੌਕੇ ਮੁਹੱਈਆ ਕਰਵਾਉਣਗੇ। ਇਸ ਤੋਂ

Read More
Punjab

ਕੋਟਕਪੂਰਾ ਗੋਲੀ ਕਾਂਡ:- SP ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਕੱਢੇ, 2 ਵਾਰ ਸੰਮਨ ਭੇਜਣ ‘ਤੇ ਵੀ ਨਹੀਂ ਹੋਇਆ ਸੀ ਪੇਸ਼

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਅੱਜ ਫਰੀਦਕੋਟ ਅਦਾਲਤ ਨੇ ਤਤਕਾਲੀ SP ਬਲਜੀਤ ਸਿੰਘ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਵਾਰੰਟ SIT ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਕਰਦਿਆਂ ਜਾਰੀ ਕੀਤੇ

Read More
Punjab

150 ਸਾਲ ਪੁਰਾਣਾ ਜੈਤੋ ਦਾ ਕਿਲਾ ਮੀਂਹ ਦੇ ਪਾਣੀ ਨੇ ਕੀਤਾ ਢਹਿ ਢੇਰੀ

‘ਦ ਖ਼ਾਲਸ ਬਿਊਰੋ – ਇਤਿਹਾਸਕ ਵਿਰਾਸਤਾਂ ਦੀ ਸਹੀ ਤਰ੍ਹਾਂ ਸਾਂਭ-ਸੰਭਾਲ ਨਾ ਕਰਨ ਕਰਕੇ ਅੱਜ ਡੇਢ ਸਦੀ ਪੁਰਾਣੇ ਜੈਤੋ ਦੇ ਇਤਿਹਾਸਕ ਕਿਲ੍ਹੇ ’ਤੇ ਲਗਾਤਾਰ ਇੱਕ ਸਾਲ ਮਗਰੋਂ ਫਿਰ ਮੌਸਮ ਨੇ ਕਹਿਰ ਢਾਹਿਆ ਹੈ। ਸਾਲ ਭਰ ਤੋਂ ਬਾਹਰ ਵੱਲ ਝੁਕਿਆ ਖੜ੍ਹਾ ਡਿਉਢੀ ਦਾ ਖੱਬਾ ਹਿੱਸਾ ਅੱਜ ਭਾਰੀ ਮੀਂਹ ਦੀ ਕਰੋਪੀ ਸਦਕਾ ਢਹਿ-ਢੇਰੀ ਹੋ ਗਿਆ। ਪਿਛਲੇ ਵਰ੍ਹੇ 17

Read More
Punjab

ਕਿਸਾਨਾਂ ਦੀ ਜ਼ਮੀਨਾਂ ਐਕੁਆਇਰ ਬਦਲੇ ਵੱਧ ਮੁਆਵਜ਼ਾ ਦੇਣ ਦੇ ਮਸਲੇ ‘ਤੇ ਕੈਪਟਨ ਨੇ ਬੁਲਾਈ ਬੈਠਕ

  ‘ਦ ਖ਼ਾਲਸ ਬਿਊਰੋ:- ਅੱਜ 22 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ, ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਲਈ ‘ਲੈਂਡ ਪੂਲਿੰਗ ਨੀਤੀ’ ਵਿੱਚ ਫੇਰਬਦਲ ਕਰੇਗੀ।   ਪੰਜਾਬ ਸਰਕਾਰ ਨੂੰ ਪਿਛਲੇ ਕੁਝ ਸਮੇਂ ਤੋਂ ‘ਲੈਂਡ ਪੂਲਿੰਗ ਪਾਲਿਸੀ’ ਵਿੱਚ ਕਿਸਾਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ। ਜਾਣਕਾਰੀ ਮੁਤਾਬਿਕ, ਪੰਜਾਬ ਸਰਕਾਰ

Read More
Punjab

PRTC ਬੱਸਾਂ ਨੂੰ ਚੰਡੀਗੜ੍ਹ ਵੜਨ ‘ਤੇ ਰੋਕ, ਪਰ CTU ਬੱਸਾਂ ਦੇ ਪੰਜਾਬ ਆਉਣ-ਜਾਣ ਦੀ ਖੁੱਲ੍ਹ!

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ PRTC ਦੀਆਂ ਬੱਸਾਂ ਦਾ ਚੰਡੀਗੜ੍ਹ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਚੰਡੀਗੜ੍ਹ ਦੀਆਂ CTU ਦੀਆਂ ਬੱਸਾਂ ਆਮ ਚੱਲ ਰਹੀਆਂ ਹਨ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ CTU ਬੱਸਾਂ ਦੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਚੰਡੀਗੜ੍ਹ ਜਾਣ ਵਾਲੀਆਂ

Read More
Punjab

BREAKING NEWS:- ਪੰਜਾਬ ‘ਚ ਅੱਜ ਦਾ ਕੋਰੋਨਾ ਅੱਪਡੇਟ, 2 ਮੌਤਾਂ, 381 ਨਵੇਂ ਮਾਮਲੇ

‘ਦ ਖਾਲ਼ਸ ਬਿਊਰੋ:-  ਪੰਜਾਬ ਵਿੱਚ ਅੱਜ ਕੋਰੋਨਾਵਾਇਰਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ,  381 ਨਵੇਂ ਮਾਮਲੇ ਆਏ ਸਾਹਮਣੇ ਹਨ।   ਐਕਟਿਵ ਕੇਸ 3237,  ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10,889 ਹੋ ਗਈ ਹੈ, ਜਦਕਿ 7389 ਠੀਕ ਹੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। 61 ਮਰੀਜ਼ ਆਕਸੀਜ਼ਨ ਸਪੋਰਟ ‘ਤੇ ਪਾਏ ਗਏ ਹਨ ਅਤੇ 10 ਮਰੀਜ਼ਾਂ

Read More
Punjab

ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਪੰਜਾਬ ਦਾ ਪਹਿਲਾ ਪਲਾਜ਼ਮਾ ਬੈਂਕ ਚਾਲੂ, ਦਾਨੀ ਪੰਜਾਬੀ ਪਲਾਜ਼ਮਾ ਦਾਨ ਕਰਨ – CM ਕੈਪਟਨ

‘ਦ ਖ਼ਾਲਸ ਬਿਊਰੋ:- ਅੱਜ 21 ਜੁਲਾਈ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਲਾਜ਼ਮਾ ਬੈਂਕ ਚਾਲੂ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।   ਕੈਪਟਨ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਤਾਕਤਾਂ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਅਸੀਂ ਆਧੁੂਨਿਕ

Read More
India

ਕੇਜਰੀਵਾਲ ਸਰਕਾਰ ਵੱਲੋਂ (ਘਰ-ਘਰ ਰਾਸ਼ਨ ਸਕੀਮ) ਦਾ ਐਲਾਨ, ਹਰ ਘਰ ਤੱਕ ਪਹੁੰਚੇਗਾ ਰਾਸ਼ਨ

‘ਦ ਖ਼ਾਲਸ ਬਿਊਰੋ:- ਕੋਰੋਨਾ ਸਕੰਟ ਦੌਰਾਨ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਘਰ-ਘਰ ਰਾਸ਼ਨ ਪਹੁੰਚਾਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੋਈ ਕੈਬਨਿਟ ਦੀ ਬੈਠਕ ਦੌਰਾਨ ਲਿਆ ਗਿਆ।   ਜਿਸ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਜਾਰੀ ਕਰਕੇ ਦਿੰਦਿਆਂ ਕਿਹਾ ਕਿ ਹੁਣ ਦਿੱਲੀ ਵਾਸੀਆਂ ਨੂੰ

Read More