ਦਿੱਲੀ ਮੋਰਚਾ ਹਰਿਆਣਾ ਨਹੀਂ ਕਰਾਂਗੇ ਸ਼ਿਫਟ – ਟਿਕੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ‘ਤੇ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਵਿੱਚ ਅੰਦੋਲਨ ਨੂੰ ਕੇਂਦਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸੇ ਵੀ ਸੂਰਤ ਵਿੱਚ ਦਿੱਲੀ ਨੂੰ ਨਹੀਂ ਛੱਡਾਂਗੇ। ਅਸੀਂ ਸਰਕਾਰ ਦੀ ਚਾਲ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ
