‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਡਾ.ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਸਦ ਦਾ ਅੱਜ ਤੀਸਰਾ ਦਿਨ ਹੈ ਅਤੇ ਸੰਸਦ ਦੀ ਕਮਾਂਡ ਔਰਤਾਂ ਨੇ ਸੰਭਾਲੀ ਹੋਈ ਹੈ। ਵੱਡੀ ਗਿਣਤੀ ਵਿੱਚ ਔਰਤਾਂ ਅੱਜ ਕਿਸਾਨ ਸੰਸਦ ਵਿੱਚ ਆਈਆਂ ਹਨ। ਕਿਸਾਨ ਸੰਸਦ ਵਿੱਚ ਔਰਤਾਂ ਨੇ ਸਪੀਕਰ, ਡਿਪਟੀ ਸਪਕੀਰ ਅਤੇ ਇੱਕ ਮੰਤਰੀ ਦਾ ਰੋਲ ਅਦਾ ਕੀਤਾ ਹੈ। ਕਿਸਾਨ ਸੰਸਦ ਵਿੱਚ ਨਾਟਕੀ ਰੂਪਾਂਤਰ ਵਿੱਚ ਮੁੱਦਿਆਂ ‘ਤੇ ਬਹੁਤ ਬਹਿਸ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸੰਤੁਸ਼ਟ ਹਨ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
